ਖ਼ਰੋਜ 33:11
ਇਸ ਤਰ੍ਹਾਂ ਨਾਲ ਯਹੋਵਾਹ ਮੂਸਾ ਨਾਲ ਆਮ੍ਹੋ-ਸਾਹਮਣੇ ਗੱਲ ਕਰਦਾ ਸੀ। ਯਹੋਵਾਹ ਮੂਸਾ ਨਾਲ ਉਸੇ ਤਰ੍ਹਾਂ ਗੱਲ ਕਰਦਾ ਸੀ ਜਿਵੇਂ ਕੋਈ ਆਦਮੀ ਆਪਣੇ ਕਿਸੇ ਮਿੱਤਰ ਨਾਲ ਗੱਲ ਕਰਦਾ ਹੈ। ਯਹੋਵਾਹ ਨਾਲ ਗੱਲਾਂ ਕਰਨ ਤੋਂ ਮਗਰੋਂ ਮੂਸਾ ਡੇਰੇ ਅੰਦਰ ਵਾਪਸ ਆ ਜਾਂਦਾ ਸੀ। ਪਰ ਉਸਦਾ ਸਹਾਇਕ ਹਮੇਸ਼ਾ ਤੰਬੂ ਵਿੱਚ ਠਹਿਰਦਾ ਸੀ। ਇਹ ਸਹਾਇਕ ਸੀ ਨੂਨ ਦਾ ਪੁੱਤਰ ਯਹੋਸ਼ੂਆ।
And the Lord | וְדִבֶּ֨ר | wĕdibber | veh-dee-BER |
spake | יְהוָ֤ה | yĕhwâ | yeh-VA |
unto | אֶל | ʾel | el |
Moses | מֹשֶׁה֙ | mōšeh | moh-SHEH |
face | פָּנִ֣ים | pānîm | pa-NEEM |
to | אֶל | ʾel | el |
face, | פָּנִ֔ים | pānîm | pa-NEEM |
as | כַּֽאֲשֶׁ֛ר | kaʾăšer | ka-uh-SHER |
man a | יְדַבֵּ֥ר | yĕdabbēr | yeh-da-BARE |
speaketh | אִ֖ישׁ | ʾîš | eesh |
unto | אֶל | ʾel | el |
his friend. | רֵעֵ֑הוּ | rēʿēhû | ray-A-hoo |
And he turned again | וְשָׁב֙ | wĕšāb | veh-SHAHV |
into | אֶל | ʾel | el |
the camp: | הַֽמַּחֲנֶ֔ה | hammaḥăne | ha-ma-huh-NEH |
but his servant | וּמְשָׁ֨רְת֜וֹ | ûmĕšārĕtô | oo-meh-SHA-reh-TOH |
Joshua, | יְהוֹשֻׁ֤עַ | yĕhôšuaʿ | yeh-hoh-SHOO-ah |
the son | בִּן | bin | been |
Nun, of | נוּן֙ | nûn | noon |
a young man, | נַ֔עַר | naʿar | NA-ar |
departed | לֹ֥א | lōʾ | loh |
not | יָמִ֖ישׁ | yāmîš | ya-MEESH |
out | מִתּ֥וֹךְ | mittôk | MEE-toke |
of the tabernacle. | הָאֹֽהֶל׃ | hāʾōhel | ha-OH-hel |