੨ ਸਮੋਈਲ 21:10
ਦਾਊਦ ਅਤੇ ਰਿਸਫ਼ਾਹ ਤਦ ਅੱਯਾਹ ਦੀ ਧੀ ਰਿਸਫ਼ਾਹ ਨੇ ਉਦਾਸੀ ਦਾ ਤੱਪੜ ਲੈ ਕੇ ਉਸ ਪੱਥਰ ਦੇ ਉੱਤੇ ਵਿਛਾ ਦਿੱਤਾ ਅਤੇ ਉਹ ਤੱਪੜ ਉਸ ਪੱਥਰ ਉੱਪਰ ਵਾਢੀਆਂ ਦੇ ਮੌਸਮ ਤੋਂ ਲੈ ਕੇ ਬਾਰਸ਼ਾਂ ਦੇ ਮੌਸਮ ਤੱਕ ਵਿਛਿਆ ਰਿਹਾ। ਰਿਸਫ਼ਾਹ ਦਿਨ ਰਾਤ ਉੱਥੇ ਉਨ੍ਹਾਂ ਲੋਥਾਂ ਨੂੰ ਵੇਖਦੀ ਰਹੀ ਅਤੇ ਉਨ੍ਹਾਂ ਦੀ ਰੱਖਵਾਲੀ ਕਰਦੀ ਰਹੀ ਤਾਂ ਜੋ ਕਿਤੇ ਦਿਨ ਦੇ ਵੇਲੇ ਕੋਈ ਜੰਗਲੀ ਪਰਿੰਦਾ ਉਨ੍ਹਾਂ ਦੀ ਲੋਥ ਨੂੰ ਨਾ ਪੈ ਜਾਵੇ ਅਤੇ ਨਾ ਹੀ ਕਿਤੇ ਰਾਤ ਵਕਤ ਕੋਈ ਦਰਿੰਦਾ ਉਨ੍ਹਾਂ ਦੀ ਲੋਥ ਨੂੰ ਚੁੱਕ ਲੈ ਜਾਵੇ।
And Rizpah | וַתִּקַּ֣ח | wattiqqaḥ | va-tee-KAHK |
the daughter | רִצְפָּה֩ | riṣpāh | reets-PA |
of Aiah | בַת | bat | vaht |
took | אַיָּ֨ה | ʾayyâ | ah-YA |
אֶת | ʾet | et | |
sackcloth, | הַשַּׂ֜ק | haśśaq | ha-SAHK |
and spread | וַתַּטֵּ֨הוּ | wattaṭṭēhû | va-ta-TAY-hoo |
upon her for it | לָ֤הּ | lāh | la |
the rock, | אֶל | ʾel | el |
from the beginning | הַצּוּר֙ | haṣṣûr | ha-TSOOR |
harvest of | מִתְּחִלַּ֣ת | mittĕḥillat | mee-teh-hee-LAHT |
until | קָצִ֔יר | qāṣîr | ka-TSEER |
water | עַ֛ד | ʿad | ad |
dropped | נִתַּךְ | nittak | nee-TAHK |
upon | מַ֥יִם | mayim | MA-yeem |
of out them | עֲלֵיהֶ֖ם | ʿălêhem | uh-lay-HEM |
heaven, | מִן | min | meen |
and suffered | הַשָּׁמָ֑יִם | haššāmāyim | ha-sha-MA-yeem |
neither | וְלֹֽא | wĕlōʾ | veh-LOH |
birds the | נָתְנָה֩ | notnāh | note-NA |
of the air | ע֨וֹף | ʿôp | ofe |
to rest | הַשָּׁמַ֜יִם | haššāmayim | ha-sha-MA-yeem |
on | לָנ֤וּחַ | lānûaḥ | la-NOO-ak |
them by day, | עֲלֵיהֶם֙ | ʿălêhem | uh-lay-HEM |
beasts the nor | יוֹמָ֔ם | yômām | yoh-MAHM |
of the field | וְאֶת | wĕʾet | veh-ET |
by night. | חַיַּ֥ת | ḥayyat | ha-YAHT |
הַשָּׂדֶ֖ה | haśśāde | ha-sa-DEH | |
לָֽיְלָה׃ | lāyĕlâ | LA-yeh-la |