Romans 1:32
ਉਹ ਲੋਕ ਪਰਮੇਸ਼ੁਰ ਦੇ ਨੇਮ ਤੋਂ ਵਾਕਿਫ਼ ਹਨ। ਉਹ ਜਾਣਦੇ ਹਨ ਕਿ ਪਰਮੇਸ਼ੁਰ ਦਾ ਨੇਮ ਇਹ ਆਖਦਾ ਹੈ ਕਿ ਜਿਹੜੇ ਲੋਕ ਅਜਿਹਾ ਜੀਵਨ ਬਤੀਤ ਕਰਦੇ ਹਨ ਉਹ ਮਰ ਜਾਣੇ ਚਾਹੀਦੇ ਹਨ। ਫ਼ਿਰ ਵੀ ਉਹ ਉਹੀ ਬਦਕਰਨੀਆਂ ਕਰਨੀਆਂ ਜਾਰੀ ਰੱਖਦੇ ਹਨ, ਅਤੇ ਉਹ ਉਨ੍ਹਾਂ ਲੋਕਾਂ ਨੂੰ ਵੀ ਮਨਜ਼ੂਰੀ ਦਿੰਦੇ ਹਨ ਜਿਹੜੇ ਇਸ ਤਰ੍ਹਾਂ ਦੀਆਂ ਬਦਕਾਰੀਆਂ ਕਰਦੇ ਹਨ।
Who | οἵτινες | hoitines | OO-tee-nase |
knowing | τὸ | to | toh |
the | δικαίωμα | dikaiōma | thee-KAY-oh-ma |
judgment | τοῦ | tou | too |
of | θεοῦ | theou | thay-OO |
God, | ἐπιγνόντες | epignontes | ay-pee-GNONE-tase |
that | ὅτι | hoti | OH-tee |
which they | οἱ | hoi | oo |
commit | τὰ | ta | ta |
τοιαῦτα | toiauta | too-AF-ta | |
such things | πράσσοντες | prassontes | PRAHS-sone-tase |
are | ἄξιοι | axioi | AH-ksee-oo |
worthy | θανάτου | thanatou | tha-NA-too |
death, of | εἰσίν | eisin | ees-EEN |
not | οὐ | ou | oo |
only | μόνον | monon | MOH-none |
do | αὐτὰ | auta | af-TA |
the same, | ποιοῦσιν | poiousin | poo-OO-seen |
but | ἀλλὰ | alla | al-LA |
καὶ | kai | kay | |
have pleasure in | συνευδοκοῦσιν | syneudokousin | syoon-ave-thoh-KOO-seen |
them that | τοῖς | tois | toos |
do them. | πράσσουσιν | prassousin | PRAHS-soo-seen |