ਯਸ਼ਵਾ 1:14
ਅਸਲ ਵਿੱਚ, ਯਹੋਵਾਹ ਨੇ ਤੁਹਾਨੂੰ ਇਹ ਧਰਤੀ ਯਰਦਨ ਨਦੀ ਦੇ ਪੂਰਬ ਵੱਲ ਦੇ ਦਿੱਤੀ ਹੈ। ਤੁਹਾਡੀਆਂ ਪਤਨੀਆਂ ਅਤੇ ਬੱਚੇ ਇਸ ਧਰਤੀ ਉੱਤੇ ਤੁਹਾਡੇ ਪਸ਼ੂਆਂ ਸਮੇਤ ਰਹਿ ਸੱਕਦੇ ਹਨ। ਪਰ ਤੁਹਾਡੇ ਲੜਾਕੂ ਬੰਦੇ ਯਰਦਨ ਨਦੀ ਨੂੰ ਤੁਹਾਡੇ ਭਰਾਵਾਂ ਸਮੇਤ ਜ਼ਰੂਰ ਪਾਰ ਕਰਨ। ਤੁਹਾਨੂੰ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਧਰਤੀ ਲੈਣ ਵਿੱਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
Your wives, | נְשֵׁיכֶ֣ם | nĕšêkem | neh-shay-HEM |
your little ones, | טַפְּכֶם֮ | ṭappĕkem | ta-peh-HEM |
and your cattle, | וּמִקְנֵיכֶם֒ | ûmiqnêkem | oo-meek-nay-HEM |
remain shall | יֵֽשְׁב֕וּ | yēšĕbû | yay-sheh-VOO |
in the land | בָּאָ֕רֶץ | bāʾāreṣ | ba-AH-rets |
which | אֲשֶׁ֨ר | ʾăšer | uh-SHER |
Moses | נָתַ֥ן | nātan | na-TAHN |
gave | לָכֶ֛ם | lākem | la-HEM |
side this on you | מֹשֶׁ֖ה | mōše | moh-SHEH |
Jordan; | בְּעֵ֣בֶר | bĕʿēber | beh-A-ver |
but ye | הַיַּרְדֵּ֑ן | hayyardēn | ha-yahr-DANE |
pass shall | וְאַתֶּם֩ | wĕʾattem | veh-ah-TEM |
before | תַּֽעַבְר֨וּ | taʿabrû | ta-av-ROO |
your brethren | חֲמֻשִׁ֜ים | ḥămušîm | huh-moo-SHEEM |
armed, | לִפְנֵ֣י | lipnê | leef-NAY |
all | אֲחֵיכֶ֗ם | ʾăḥêkem | uh-hay-HEM |
the mighty men | כֹּ֚ל | kōl | kole |
of valour, | גִּבּוֹרֵ֣י | gibbôrê | ɡee-boh-RAY |
and help | הַחַ֔יִל | haḥayil | ha-HA-yeel |
them; | וַֽעֲזַרְתֶּ֖ם | waʿăzartem | va-uh-zahr-TEM |
אוֹתָֽם׃ | ʾôtām | oh-TAHM |