ਅਜ਼ਰਾ 5:12
ਪਰ ਸਾਡੇ ਪੁਰਖਿਆਂ ਨੇ ਅਕਾਸ਼ ਦੇ ਪਰਮੇਸ਼ੁਰ ਨੂੰ ਕ੍ਰੋਧਿਤ ਕਰ ਦਿੱਤਾ। ਇਸ ਲਈ ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਬਾਬਲ ਦੇ ਕਸਦੀ ਪਾਤਸ਼ਾਹ ਨਬੂਕਦਨੱਸਰ ਦੇ ਹੱਥ ਵਿੱਚ ਦੇ ਦਿੱਤਾ। ਤਦ ਨਬੂਕਦਨੱਸਰ ਨੇ ਇਸ ਮੰਦਰ ਨੂੰ ਨਸ਼ਟ ਕਰ ਦਿੱਤਾ। ਅਤੇ ਇੱਥੋਂ ਦੇ ਲੋਕਾਂ ਨੂੰ ਜ਼ਬਰਦਸਤੀ ਕੈਦੀ ਬਣਾ ਕੇ ਬਾਬਲ ਨੂੰ ਲੈ ਗਿਆ।
But | לָהֵ֗ן | lāhēn | la-HANE |
after | מִן | min | meen |
that | דִּ֨י | dî | dee |
our fathers | הַרְגִּ֤זוּ | hargizû | hahr-ɡEE-zoo |
provoked had | אֲבָהֳתַ֙נָא֙ | ʾăbāhŏtanāʾ | uh-va-hoh-TA-NA |
the God | לֶֽאֱלָ֣הּ | leʾĕlāh | leh-ay-LA |
heaven of | שְׁמַיָּ֔א | šĕmayyāʾ | sheh-ma-YA |
unto wrath, he gave | יְהַ֣ב | yĕhab | yeh-HAHV |
them | הִמּ֔וֹ | himmô | HEE-moh |
into the hand | בְּיַ֛ד | bĕyad | beh-YAHD |
Nebuchadnezzar of | נְבֽוּכַדְנֶצַּ֥ר | nĕbûkadneṣṣar | neh-voo-hahd-neh-TSAHR |
the king | מֶֽלֶךְ | melek | MEH-lek |
of Babylon, | בָּבֶ֖ל | bābel | ba-VEL |
the Chaldean, | כַּסְדָּיָ֑א | kasdāyāʾ | kahs-da-YA |
who destroyed | וּבַיְתָ֤ה | ûbaytâ | oo-vai-TA |
this | דְנָה֙ | dĕnāh | deh-NA |
house, | סַתְרֵ֔הּ | satrēh | saht-RAY |
and carried | וְעַמָּ֖ה | wĕʿammâ | veh-ah-MA |
the people | הַגְלִ֥י | haglî | hahɡ-LEE |
away into Babylon. | לְבָבֶֽל׃ | lĕbābel | leh-va-VEL |