ਅਜ਼ਰਾ 3:3
ਉਹ ਲੋਕ ਆਪਣੇ ਨਜ਼ਦੀਕ ਰਹਿੰਦੇ ਹੋਰ ਲੋਕਾਂ ਤੋਂ ਡਰਦੇ ਸਨ, ਪਰ ਉਨ੍ਹਾਂ ਅੱਗੇ ਰੁਕਾਵਟ ਨਾ ਪਾਈ ਗਈ ਤਾਂ ਉਨ੍ਹਾਂ ਨੇ ਪੁਰਾਣੀ ਨੀਂਹ ਉੱਤੇ ਹੀ ਜਗਵੇਦੀ ਤਿਆਰ ਕੀਤੀ। ਫ਼ੇਰ ਉਨ੍ਹਾਂ ਨੇ ਯਹੋਵਾਹ ਦੇ ਅੱਗੇ ਹੋਮ ਦੀਆਂ ਬਲੀਆਂ ਚੜ੍ਹਾਈਆਂ। ਇਉਂ ਰੋਜ਼ ਸਵੇਰੇ ਸ਼ਾਮ ਉਨ੍ਹਾਂ ਨੇ ਹੋਮ ਦੀਆਂ ਬਲੀਆਂ ਚੜ੍ਹਾਈਆਂ।
And they set | וַיָּכִ֤ינוּ | wayyākînû | va-ya-HEE-noo |
the altar | הַמִּזְבֵּ֙חַ֙ | hammizbēḥa | ha-meez-BAY-HA |
upon | עַל | ʿal | al |
his bases; | מְכ֣וֹנֹתָ֔יו | mĕkônōtāyw | meh-HOH-noh-TAV |
for | כִּ֚י | kî | kee |
fear | בְּאֵימָ֣ה | bĕʾêmâ | beh-ay-MA |
was upon | עֲלֵיהֶ֔ם | ʿălêhem | uh-lay-HEM |
them because of the people | מֵֽעַמֵּ֖י | mēʿammê | may-ah-MAY |
countries: those of | הָֽאֲרָצ֑וֹת | hāʾărāṣôt | ha-uh-ra-TSOTE |
and they offered | וַיַּעֲלּ֨ | wayyaʿăl | va-ya-UL |
burnt offerings | עָלָ֤יו | ʿālāyw | ah-LAV |
thereon | עֹלוֹת֙ | ʿōlôt | oh-LOTE |
Lord, the unto | לַֽיהוָ֔ה | layhwâ | lai-VA |
even burnt offerings | עֹל֖וֹת | ʿōlôt | oh-LOTE |
morning | לַבֹּ֥קֶר | labbōqer | la-BOH-ker |
and evening. | וְלָעָֽרֶב׃ | wĕlāʿāreb | veh-la-AH-rev |