ਹਿਜ਼ ਕੀ ਐਲ 38:8
ਕਾਫ਼ੀ ਸਮੇਂ ਬਾਦ ਤੈਨੂੰ ਫ਼ਰਜ ਲਈ ਸੱਦਾ ਮਿਲੇਗਾ। ਬਾਦ ਦੇ ਵਰ੍ਹਿਆਂ ਵਿੱਚ ਤੂੰ ਉਸ ਧਰਤੀ ਤੇ ਆਵੇਂਗਾ ਜਿਹੜੀ ਜੰਗ ਤੋਂ ਤਂਦਰੁਸਤ ਕੀਤੀ ਗਈ ਹੈ। ਉਸ ਧਰਤੀ ਦੇ ਲੋਕਾਂ ਨੂੰ ਬਹੁਤ ਸਾਰੀਆਂ ਕੌਮਾਂ ਵਿੱਚੋਂ ਇਕੱਠਾ ਕੀਤਾ ਗਿਆ ਸੀ ਅਤੇ ਇਸਰਾਏਲ ਦੇ ਪਰਬਤਾਂ ਵਿੱਚ ਵਾਪਸ ਲਿਆਂਦਾ ਗਿਆ ਸੀ। ਅਤੀਤ ਵਿੱਚ ਇਸਰਾਏਲ ਦੇ ਪਰਬਤਾਂ ਨੂੰ ਬਾਰ-ਬਾਰ ਤਬਾਹ ਕੀਤਾ ਗਿਆ ਸੀ। ਪਰ ਇਹ ਲੋਕ ਉਨ੍ਹਾਂ ਹੋਰਨਾਂ ਕੌਮਾਂ ਤੋਂ ਵਾਪਸ ਆ ਚੁੱਕੇ ਹੋਣਗੇ। ਉਹ ਸਾਰੇ ਸੁਰੱਖਿਆ ਵਿੱਚ ਰਹਿ ਚੁੱਕੇ ਹੋਣਗੇ।
After many | מִיָּמִ֣ים | miyyāmîm | mee-ya-MEEM |
days | רַבִּים֮ | rabbîm | ra-BEEM |
thou shalt be visited: | תִּפָּקֵד֒ | tippāqēd | tee-pa-KADE |
latter the in | בְּאַחֲרִ֨ית | bĕʾaḥărît | beh-ah-huh-REET |
years | הַשָּׁנִ֜ים | haššānîm | ha-sha-NEEM |
thou shalt come | תָּב֣וֹא׀ | tābôʾ | ta-VOH |
into | אֶל | ʾel | el |
the land | אֶ֣רֶץ׀ | ʾereṣ | EH-rets |
that is brought back | מְשׁוֹבֶ֣בֶת | mĕšôbebet | meh-shoh-VEH-vet |
sword, the from | מֵחֶ֗רֶב | mēḥereb | may-HEH-rev |
and is gathered | מְקֻבֶּ֙צֶת֙ | mĕqubbeṣet | meh-koo-BEH-TSET |
many of out | מֵעַמִּ֣ים | mēʿammîm | may-ah-MEEM |
people, | רַבִּ֔ים | rabbîm | ra-BEEM |
against | עַ֚ל | ʿal | al |
the mountains | הָרֵ֣י | hārê | ha-RAY |
of Israel, | יִשְׂרָאֵ֔ל | yiśrāʾēl | yees-ra-ALE |
which | אֲשֶׁר | ʾăšer | uh-SHER |
have been | הָי֥וּ | hāyû | ha-YOO |
always | לְחָרְבָּ֖ה | lĕḥorbâ | leh-hore-BA |
waste: | תָּמִ֑יד | tāmîd | ta-MEED |
but it | וְהִיא֙ | wĕhîʾ | veh-HEE |
forth brought is | מֵעַמִּ֣ים | mēʿammîm | may-ah-MEEM |
out of the nations, | הוּצָ֔אָה | hûṣāʾâ | hoo-TSA-ah |
dwell shall they and | וְיָשְׁב֥וּ | wĕyošbû | veh-yohsh-VOO |
safely | לָבֶ֖טַח | lābeṭaḥ | la-VEH-tahk |
all | כֻּלָּֽם׃ | kullām | koo-LAHM |