ਹਿਜ਼ ਕੀ ਐਲ 20:28
ਪਰ ਮੈਂ ਫ਼ੇਰ ਵੀ ਉਨ੍ਹਾਂ ਨੂੰ ਉਸ ਧਰਤੀ ਤੇ ਲਿਆਂਦਾ ਜਿਸ ਨੂੰ ਦੇਣ ਦਾ ਮੈਂ ਇਕਰਾਰ ਕੀਤਾ ਸੀ। ਉਨ੍ਹਾਂ ਨੇ ਸਾਰੀਆਂ ਪਹਾੜੀਆਂ ਅਤੇ ਹਰੇ ਰੁੱਖਾਂ ਨੂੰ ਦੇਖਿਆ, ਇਸ ਲਈ ਉਹ ਉਨ੍ਹਾਂ ਸਾਰੀਆਂ ਥਾਵਾਂ ਉੱਤੇ ਉਪਾਸਨਾ ਕਰਨ ਲਈ ਗਏ। ਅਤੇ ਉਹ ਉਨ੍ਹਾਂ ਥਾਵਾਂ ਉੱਤੇ ਆਪਣੀਆਂ ਬਲੀਆਂ ਅਤੇ ਕ੍ਰੋਧ ਦਿਵਾਉਣ ਦੇ ਚੜ੍ਹਾਵੇ ਲੈ ਗਏ। ਉਨ੍ਹਾਂ ਨੇ ਅਜਿਹੀਆਂ ਬਲੀਆਂ ਚੜ੍ਹਾਈਆਂ ਜਿਹੜੀਆਂ ਮਿੱਠੀ ਸੁਗੰਧ ਵਾਲੀਆਂ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਥਾਵਾਂ ਉੱਤੇ ਪੀਣ ਦੀਆਂ ਭੇਟਾਂ ਵੀ ਦਿੱਤੀਆਂ।
For when I had brought | וָאֲבִיאֵם֙ | wāʾăbîʾēm | va-uh-vee-AME |
them into | אֶל | ʾel | el |
land, the | הָאָ֔רֶץ | hāʾāreṣ | ha-AH-rets |
for the which | אֲשֶׁ֤ר | ʾăšer | uh-SHER |
I lifted up | נָשָׂ֙אתִי֙ | nāśāʾtiy | na-SA-TEE |
אֶת | ʾet | et | |
hand mine | יָדִ֔י | yādî | ya-DEE |
to give | לָתֵ֥ת | lātēt | la-TATE |
saw they then them, to it | אוֹתָ֖הּ | ʾôtāh | oh-TA |
every | לָהֶ֑ם | lāhem | la-HEM |
high | וַיִּרְאוּ֩ | wayyirʾû | va-yeer-OO |
hill, | כָל | kāl | hahl |
and all | גִּבְעָ֨ה | gibʿâ | ɡeev-AH |
thick the | רָמָ֜ה | rāmâ | ra-MA |
trees, | וְכָל | wĕkāl | veh-HAHL |
and they offered | עֵ֣ץ | ʿēṣ | ayts |
there | עָבֹ֗ת | ʿābōt | ah-VOTE |
וַיִּזְבְּחוּ | wayyizbĕḥû | va-yeez-beh-HOO | |
sacrifices, their | שָׁ֤ם | šām | shahm |
and there | אֶת | ʾet | et |
they presented | זִבְחֵיהֶם֙ | zibḥêhem | zeev-hay-HEM |
the provocation | וַיִּתְּנוּ | wayyittĕnû | va-yee-teh-NOO |
offering: their of | שָׁם֙ | šām | shahm |
there | כַּ֣עַס | kaʿas | KA-as |
also they made | קָרְבָּנָ֔ם | qorbānām | kore-ba-NAHM |
their sweet | וַיָּשִׂ֣ימוּ | wayyāśîmû | va-ya-SEE-moo |
savour, | שָׁ֗ם | šām | shahm |
out poured and | רֵ֚יחַ | rêaḥ | RAY-ak |
there | נִיח֣וֹחֵיהֶ֔ם | nîḥôḥêhem | nee-HOH-hay-HEM |
וַיַּסִּ֥יכוּ | wayyassîkû | va-ya-SEE-hoo | |
their drink offerings. | שָׁ֖ם | šām | shahm |
אֶת | ʾet | et | |
נִסְכֵּיהֶֽם׃ | niskêhem | nees-kay-HEM |