ਖ਼ਰੋਜ 8:24
ਇਸ ਤਰ੍ਹਾਂ ਯਹੋਵਾਹ ਨੇ ਉਹੀ ਕੀਤਾ ਜੋ ਉਸ ਨੇ ਆਖਿਆ ਸੀ। ਮਿਸਰ ਵਿੱਚ ਬਹੁਤ ਸਾਰੀਆਂ ਮੱਖੀਆਂ ਆ ਗਈਆਂ। ਮੱਖੀਆਂ ਫ਼ਿਰਊਨ ਦੇ ਘਰ ਵਿੱਚ ਸਨ, ਅਤੇ ਇਹ ਉਸ ਦੇ ਸਾਰੇ ਅਧਿਕਾਰੀਆਂ ਦੇ ਘਰਾਂ ਵਿੱਚ ਸਨ। ਮੱਖੀਆਂ ਮਿਸਰ ਵਿੱਚ ਹਰ ਪਾਸੇ ਸਨ। ਮੱਖੀਆਂ ਦੇਸ਼ ਨੂੰ ਤਬਾਹ ਕਰ ਰਹੀਆਂ ਸਨ।
And the Lord | וַיַּ֤עַשׂ | wayyaʿaś | va-YA-as |
did | יְהוָה֙ | yĕhwāh | yeh-VA |
so; | כֵּ֔ן | kēn | kane |
came there and | וַיָּבֹא֙ | wayyābōʾ | va-ya-VOH |
a grievous | עָרֹ֣ב | ʿārōb | ah-ROVE |
swarm | כָּבֵ֔ד | kābēd | ka-VADE |
of flies into the house | בֵּ֥יתָה | bêtâ | BAY-ta |
of Pharaoh, | פַרְעֹ֖ה | parʿō | fahr-OH |
servants' his into and | וּבֵ֣ית | ûbêt | oo-VATE |
houses, | עֲבָדָ֑יו | ʿăbādāyw | uh-va-DAV |
all into and | וּבְכָל | ûbĕkāl | oo-veh-HAHL |
the land | אֶ֧רֶץ | ʾereṣ | EH-rets |
of Egypt: | מִצְרַ֛יִם | miṣrayim | meets-RA-yeem |
land the | תִּשָּׁחֵ֥ת | tiššāḥēt | tee-sha-HATE |
was corrupted | הָאָ֖רֶץ | hāʾāreṣ | ha-AH-rets |
of reason by | מִפְּנֵ֥י | mippĕnê | mee-peh-NAY |
the swarm | הֶֽעָרֹֽב׃ | heʿārōb | HEH-ah-ROVE |