ਖ਼ਰੋਜ 23:31
“ਮੈਂ ਤੁਹਾਨੂੰ ਲਾਲ ਸਾਗਰ ਤੋਂ ਲੈ ਕੇ ਫ਼ਰਾਤ ਨਦੀ ਤੱਕ ਦੀ ਸਾਰੀ ਧਰਤੀ ਦੇ ਦਿਆਂਗਾ। ਪੱਛਮੀ ਸਰਹੱਦ ਫ਼ਲਿਸਤੀ ਸਾਗਰ (ਭੂਮੱਧ ਸਾਗਰ) ਹੋਵੇਗੀ, ਅਤੇ ਪੂਰਬੀ ਸਰਹੱਦ ਅਰਬ ਦਾ ਮਾਰੂਥਲ ਹੋਵੇਗੀ। ਮੈਂ ਤੁਹਾਨੂੰ ਓੱਥੇ ਰਹਿੰਦੇ ਲੋਕਾਂ ਨੂੰ ਹਰਾਉਣ ਵਿੱਚ ਮਦਦ ਦੇਵਾਂਗਾ। ਅਤੇ ਤੁਸੀਂ ਉਨ੍ਹਾਂ ਸਾਰੇ ਲੋਕਾਂ ਨੂੰ ਉੱਥੋਂ ਕੱਢ ਦਿਉਂਗੇ।
And I will set | וְשַׁתִּ֣י | wĕšattî | veh-sha-TEE |
אֶת | ʾet | et | |
bounds thy | גְּבֻֽלְךָ֗ | gĕbulĕkā | ɡeh-voo-leh-HA |
from the Red | מִיַּם | miyyam | mee-YAHM |
sea | סוּף֙ | sûp | soof |
unto even | וְעַד | wĕʿad | veh-AD |
the sea | יָ֣ם | yām | yahm |
of the Philistines, | פְּלִשְׁתִּ֔ים | pĕlištîm | peh-leesh-TEEM |
desert the from and | וּמִמִּדְבָּ֖ר | ûmimmidbār | oo-mee-meed-BAHR |
unto | עַד | ʿad | ad |
river: the | הַנָּהָ֑ר | hannāhār | ha-na-HAHR |
for | כִּ֣י׀ | kî | kee |
I will deliver | אֶתֵּ֣ן | ʾettēn | eh-TANE |
בְּיֶדְכֶ֗ם | bĕyedkem | beh-yed-HEM | |
inhabitants the | אֵ֚ת | ʾēt | ate |
of the land | יֹֽשְׁבֵ֣י | yōšĕbê | yoh-sheh-VAY |
hand; your into | הָאָ֔רֶץ | hāʾāreṣ | ha-AH-rets |
and thou shalt drive them out | וְגֵֽרַשְׁתָּ֖מוֹ | wĕgēraštāmô | veh-ɡay-rahsh-TA-moh |
before | מִפָּנֶֽיךָ׃ | mippānêkā | mee-pa-NAY-ha |