ਦਾਨੀ ਐਲ 6:13
ਤਾਂ ਉਨ੍ਹਾਂ ਬੰਦਿਆਂ ਨੇ ਪਾਤਸ਼ਾਹ ਨੂੰ ਆਖਿਆ, “ਦਾਨੀਏਲ ਨਾਮ ਦਾ ਉਹ ਬੰਦਾ ਤੇਰੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਦਾਨੀਏਲ ਯਹੂਦਾਹ ਦੇ ਗੁਲਾਮਾਂ ਵਿੱਚੋਂ ਇੱਕ ਹੈ। ਅਤੇ ਦਾਨੀਏਲ ਉਸ ਕਨੂੰਨ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜਿਸ ਉੱਤੇ ਤੂੰ ਦਸਤਖਤ ਕੀਤੇ ਸਨ। ਦਾਨੀਏਲ ਹਾਲੇ ਵੀ ਹਰ ਰੋਜ਼ ਤਿੰਨ ਵਾਰੀ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਹੈ।”
Then | בֵּ֠אדַיִן | bēʾdayin | BAY-da-yeen |
answered | עֲנ֣וֹ | ʿănô | uh-NOH |
they and said | וְאָמְרִין֮ | wĕʾomrîn | veh-ome-REEN |
before | קֳדָ֣ם | qŏdām | koh-DAHM |
the king, | מַלְכָּא֒ | malkāʾ | mahl-KA |
That | דִּ֣י | dî | dee |
Daniel, | דָנִיֵּ֡אל | dāniyyēl | da-nee-YALE |
which | דִּי֩ | diy | dee |
is of | מִן | min | meen |
the children | בְּנֵ֨י | bĕnê | beh-NAY |
of the captivity | גָלוּתָ֜א | gālûtāʾ | ɡa-loo-TA |
of | דִּ֣י | dî | dee |
Judah, | יְה֗וּד | yĕhûd | yeh-HOOD |
regardeth | לָא | lāʾ | la |
שָׂ֨ם | śām | sahm | |
not | עֲלָ֤יךְ | ʿălāyk | uh-LAIK |
thee, | מַלְכָּא֙ | malkāʾ | mahl-KA |
O king, | טְעֵ֔ם | ṭĕʿēm | teh-AME |
decree the nor | וְעַל | wĕʿal | veh-AL |
that | אֱסָרָ֖א | ʾĕsārāʾ | ay-sa-RA |
signed, hast thou | דִּ֣י | dî | dee |
but maketh | רְשַׁ֑מְתָּ | rĕšamtā | reh-SHAHM-ta |
his petition | וְזִמְנִ֤ין | wĕzimnîn | veh-zeem-NEEN |
three | תְּלָתָה֙ | tĕlātāh | teh-la-TA |
times | בְּיוֹמָ֔א | bĕyômāʾ | beh-yoh-MA |
a day. | בָּעֵ֖א | bāʿēʾ | ba-A |
בָּעוּתֵֽהּ׃ | bāʿûtēh | ba-oo-TAY |