੨ ਤਵਾਰੀਖ਼ 18:3
ਅਹਾਬ ਨੇ ਉਸ ਨੂੰ ਕਿਹਾ, “ਕੀ ਤੂੰ ਮੇਰੇ ਨਾਲ ਰਾਮੋਥ-ਗਿਲਆਦ ਤੇ ਲੜਾਈ ਕਰਨ ਲਈ ਚੱਲੇਂਗਾ?” ਅਹਾਬ ਉਸ ਵਕਤ ਇਸਰਾਏਲ ਦਾ ਪਾਤਸ਼ਾਹ ਸੀ ਅਤੇ ਯਹੋਸ਼ਾਫ਼ਾਟ ਯਹੂਦਾਹ ਦਾ। ਤਾਂ ਯਹੋਸ਼ਾਫ਼ਾਟ ਨੇ ਅਹਾਬ ਨੂੰ ਉੱਤਰ ਦਿੱਤਾ, “ਮੈਂ ਵੀ ਤਾਂ ਤੇਰੇ ਹੀ ਵਰਗਾ ਹਾਂ ਤੇ ਜਿਵੇਂ ਦੇ ਤੇਰੇ ਲੋਕ ਹਨ ਉਵੇਂ ਦੇ ਮੇਰੇ ਹਨ। ਸੋ ਅਸੀਂ ਲੜਾਈ ਵਿੱਚ ਤੇਰੇ ਨਾਲ ਹੋਵਾਂਗੇ।”
And Ahab | וַיֹּ֜אמֶר | wayyōʾmer | va-YOH-mer |
king | אַחְאָ֣ב | ʾaḥʾāb | ak-AV |
of Israel | מֶֽלֶךְ | melek | MEH-lek |
said | יִשְׂרָאֵ֗ל | yiśrāʾēl | yees-ra-ALE |
unto | אֶל | ʾel | el |
Jehoshaphat | יְהֽוֹשָׁפָט֙ | yĕhôšāpāṭ | yeh-hoh-sha-FAHT |
king | מֶ֣לֶךְ | melek | MEH-lek |
Judah, of | יְהוּדָ֔ה | yĕhûdâ | yeh-hoo-DA |
Wilt thou go | הֲתֵלֵ֥ךְ | hătēlēk | huh-tay-LAKE |
with | עִמִּ֖י | ʿimmî | ee-MEE |
Ramoth-gilead? to me | רָמֹ֣ת | rāmōt | ra-MOTE |
גִּלְעָ֑ד | gilʿād | ɡeel-AD | |
answered he And | וַיֹּ֣אמֶר | wayyōʾmer | va-YOH-mer |
him, I | ל֗וֹ | lô | loh |
thou as am | כָּמ֤וֹנִי | kāmônî | ka-MOH-nee |
art, and my people | כָמ֙וֹךָ֙ | kāmôkā | ha-MOH-HA |
people; thy as | וּכְעַמְּךָ֣ | ûkĕʿammĕkā | oo-heh-ah-meh-HA |
with be will we and | עַמִּ֔י | ʿammî | ah-MEE |
thee in the war. | וְעִמְּךָ֖ | wĕʿimmĕkā | veh-ee-meh-HA |
בַּמִּלְחָמָֽה׃ | bammilḥāmâ | ba-meel-ha-MA |