੧ ਸਮੋਈਲ 14:47
ਸ਼ਾਊਲ ਦਾ ਇਸਰਾਏਲ ਦੇ ਵੈਰੀਆਂ ਨਾਲ ਲੜਨਾ ਸ਼ਾਊਲ ਨੇ ਇਸਰਾਏਲ ਦੇ ਰਾਜ ਦਾ ਪੂਰਾ ਅਧਿਕਾਰ ਲੈ ਲਿਆ। ਜਿੰਨੇ ਵੀ ਇਸਰਾਏਲ ਦੇ ਆਸ-ਪਾਸ ਦੇ ਦੁਸ਼ਮਣ ਸਨ ਉਹ ਉਨ੍ਹਾਂ ਨਾਲ ਲੜਿਆ। ਸ਼ਾਊਲ ਮੋਆਬ ਦੇ ਨਾਲ ਲੜਿਆ, ਅਤੇ ਅੰਮੋਨੀਆਂ, ਅਦੋਮ ਅਤੇ ਸੋਬਾਹ ਦੇ ਰਾਜਿਆਂ ਅਤੇ ਫ਼ਲਿਸਤੀਆਂ ਦੇ ਨਾਲ ਉਸ ਨੇ ਲੜਾਈ ਕੀਤੀ। ਜਿਸ-ਜਿਸ ਪਾਸੇ ਉਹ ਮੂੰਹ ਕਰਦਾ ਸੀ ਉਸੇ ਪਾਸੇ ਆਪਣੇ ਦੁਸ਼ਮਣਾਂ ਨੂੰ ਉਹ ਦੁੱਖ ਦਿੰਦਾ ਅਤੇ ਹਾਰ ਦਿੰਦਾ ਸੀ।
So Saul | וְשָׁא֛וּל | wĕšāʾûl | veh-sha-OOL |
took | לָכַ֥ד | lākad | la-HAHD |
the kingdom | הַמְּלוּכָ֖ה | hammĕlûkâ | ha-meh-loo-HA |
over | עַל | ʿal | al |
Israel, | יִשְׂרָאֵ֑ל | yiśrāʾēl | yees-ra-ALE |
and fought | וַיִּלָּ֣חֶם | wayyillāḥem | va-yee-LA-hem |
against all | סָבִ֣יב׀ | sābîb | sa-VEEV |
enemies his | בְּֽכָל | bĕkol | BEH-hole |
on every side, | אֹיְבָ֡יו | ʾôybāyw | oy-VAV |
Moab, against | בְּמוֹאָ֣ב׀ | bĕmôʾāb | beh-moh-AV |
and against the children | וּבִבְנֵֽי | ûbibnê | oo-veev-NAY |
Ammon, of | עַמּ֨וֹן | ʿammôn | AH-mone |
and against Edom, | וּבֶֽאֱד֜וֹם | ûbeʾĕdôm | oo-veh-ay-DOME |
kings the against and | וּבְמַלְכֵ֤י | ûbĕmalkê | oo-veh-mahl-HAY |
of Zobah, | צוֹבָה֙ | ṣôbāh | tsoh-VA |
Philistines: the against and | וּבַפְּלִשְׁתִּ֔ים | ûbappĕlištîm | oo-va-peh-leesh-TEEM |
and whithersoever | וּבְכֹ֥ל | ûbĕkōl | oo-veh-HOLE |
אֲשֶׁר | ʾăšer | uh-SHER | |
turned he | יִפְנֶ֖ה | yipne | yeef-NEH |
himself, he vexed | יַרְשִֽׁיעַ׃ | yaršîaʿ | yahr-SHEE-ah |