੧ ਸਮੋਈਲ 11:9
ਸ਼ਾਊਲ ਅਤੇ ਉਸਦੀ ਸੈਨਾ ਨੇ ਉਨ੍ਹਾਂ ਹਲਕਾਰਿਆਂ ਨੂੰ ਜੋ ਯਾਬੇਸ਼ ਤੋਂ ਆਏ ਸਨ, “ਤੁਸੀਂ ਯਾਬੇਸ਼-ਗਿਲਆਦ ਦੇ ਲੋਕਾਂ ਨੂੰ ਜਾਕੇ ਆਖ ਦਿਉ ਕਿ ਕੱਲ੍ਹ ਜਿਸ ਵੇਲੇ ਧੁੱਪ ਤੇਜ਼ ਹੋਵੇਗੀ ਤਾਂ ਉਸ ਵਕਤ ਤੱਕ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ।” ਹਲਕਾਰਿਆਂ ਨੇ ਯਾਬੇਸ਼ ਦੇ ਲੋਕਾਂ ਨੂੰ ਜਾਕੇ ਸ਼ਾਊਲ ਦਾ ਸੁਨੇਹਾ ਦੇ ਦਿੱਤਾ। ਤਾਂ ਉਹ ਲੋਕ ਬੜੇ ਖੁਸ਼ ਹੋਏ।
And they said | וַיֹּֽאמְר֞וּ | wayyōʾmĕrû | va-yoh-meh-ROO |
messengers the unto | לַמַּלְאָכִ֣ים | lammalʾākîm | la-mahl-ah-HEEM |
that came, | הַבָּאִ֗ים | habbāʾîm | ha-ba-EEM |
Thus | כֹּ֤ה | kō | koh |
say ye shall | תֹֽאמְרוּן֙ | tōʾmĕrûn | toh-meh-ROON |
unto the men | לְאִישׁ֙ | lĕʾîš | leh-EESH |
Jabesh-gilead, of | יָבֵ֣ישׁ | yābêš | ya-VAYSH |
גִּלְעָ֔ד | gilʿād | ɡeel-AD | |
To morrow, | מָחָ֛ר | māḥār | ma-HAHR |
sun the time that by | תִּֽהְיֶֽה | tihĕye | TEE-heh-YEH |
be hot, | לָכֶ֥ם | lākem | la-HEM |
have shall ye | תְּשׁוּעָ֖ה | tĕšûʿâ | teh-shoo-AH |
help. | בְּחֹ֣ם | bĕḥōm | beh-HOME |
And the messengers | הַשָּׁ֑מֶשׁ | haššāmeš | ha-SHA-mesh |
came | וַיָּבֹ֣אוּ | wayyābōʾû | va-ya-VOH-oo |
shewed and | הַמַּלְאָכִ֗ים | hammalʾākîm | ha-mahl-ah-HEEM |
it to the men | וַיַּגִּ֛ידוּ | wayyaggîdû | va-ya-ɡEE-doo |
Jabesh; of | לְאַנְשֵׁ֥י | lĕʾanšê | leh-an-SHAY |
and they were glad. | יָבֵ֖ישׁ | yābêš | ya-VAYSH |
וַיִּשְׂמָֽחוּ׃ | wayyiśmāḥû | va-yees-ma-HOO |