Numbers 4:25
ਉਨ੍ਹਾਂ ਨੂੰ ਪਵਿੱਤਰ ਤੰਬੂ, ਮੰਡਲੀ ਵਾਲੇ ਤੰਬੂ, ਇਸਦੇ ਕੱਜਣ ਅਤੇ ਨਰਮ ਚਮੜੇ ਦੇ ਬਣੇ ਹੋਏ ਕੱਜਣ ਨੂੰ ਚੁੱਕਣਾ ਚਾਹੀਦਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੇ ਪਰਦੇ ਨੂੰ ਵੀ ਚੁੱਕਣ।
And they shall bear | וְנָ֨שְׂא֜וּ | wĕnāśĕʾû | veh-NA-seh-OO |
אֶת | ʾet | et | |
curtains the | יְרִיעֹ֤ת | yĕrîʿōt | yeh-ree-OTE |
of the tabernacle, | הַמִּשְׁכָּן֙ | hammiškān | ha-meesh-KAHN |
tabernacle the and | וְאֶת | wĕʾet | veh-ET |
of the congregation, | אֹ֣הֶל | ʾōhel | OH-hel |
covering, his | מוֹעֵ֔ד | môʿēd | moh-ADE |
and the covering | מִכְסֵ֕הוּ | miksēhû | meek-SAY-hoo |
skins badgers' the of | וּמִכְסֵ֛ה | ûmiksē | oo-meek-SAY |
that | הַתַּ֥חַשׁ | hattaḥaš | ha-TA-hahsh |
is above | אֲשֶׁר | ʾăšer | uh-SHER |
upon | עָלָ֖יו | ʿālāyw | ah-LAV |
hanging the and it, | מִלְמָ֑עְלָה | milmāʿĕlâ | meel-MA-eh-la |
for the door | וְאֶ֨ת | wĕʾet | veh-ET |
tabernacle the of | מָסַ֔ךְ | māsak | ma-SAHK |
of the congregation, | פֶּ֖תַח | petaḥ | PEH-tahk |
אֹ֥הֶל | ʾōhel | OH-hel | |
מוֹעֵֽד׃ | môʿēd | moh-ADE |
Cross Reference
Exodus 26:14
ਬਾਹਰਲੇ ਤੰਬੂ ਉੱਪਰ ਪਾਉਣ ਲਈ ਦੇ ਪਰਦੇ ਬਣਾਉ। ਇੱਕ ਪਰਦਾ ਲਾਲ ਰੰਗ ਦੇ ਭੇਡੂ ਦੇ ਚਮੜੇ ਦਾ ਬਣਿਆ ਹੋਣਾ ਚਾਹੀਦਾ ਹੈ। ਦੂਸਰਾ ਪਰਦਾ ਮਹੀਨ ਚਮੜੇ ਦਾ ਹੋਣਾ ਚਾਹੀਦਾ ਹੈ।
Numbers 3:25
ਮੰਡਲੀ ਵਾਲੇ ਤੰਬੂ ਵਿੱਚ, ਗੇਰਸ਼ੋਨੀ ਲੋਕਾਂ ਦਾ ਕੰਮ, ਪਵਿੱਤਰ ਤੰਬੂ, ਬਾਹਰਲੇ ਤੰਬੂ ਅਤੇ ਉੱਪਰ ਪਰਦੇ ਦੀ ਦੇਖ-ਭਾਲ ਕਰਨਾ ਸੀ। ਉਹ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਵਾਲੇ ਪਰਦੇ ਦੀ ਦੇਖ-ਭਾਲ ਵੀ ਕਰਦੇ ਸਨ।
Numbers 7:5
“ਆਗੂਆਂ ਪਾਸੋਂ ਇਹ ਸੁਗਾਤਾਂ ਲੈ। ਇਨ੍ਹਾਂ ਸੁਗਾਤਾ ਨੂੰ ਮੰਡਲੀ ਵਾਲੇ ਤੰਬੂ ਦੀ ਸੇਵਾ ਲਈ ਵਰਤਿਆ ਜਾ ਸੱਕਦਾ ਹੈ। ਇਹ ਸੁਗਾਤਾ ਲੇਵੀ ਦੇ ਆਦਮੀਆ ਨੂੰ ਦੇ। ਇਨ੍ਹਾਂ ਨਾਲ ਉਨ੍ਹਾਂ ਦੇ ਕੰਮ ਵਿੱਚ ਸਹਾਇਤਾ ਮਿਲੇਗੀ।”