Nehemiah 9:25
ਉਨ੍ਹਾਂ ਨੇ ਕੰਧਾਂ ਵਾਲੇ ਸ਼ਹਿਰਾਂ ਅਤੇ ਉਪਜਾਊ ਧਰਤੀ ਤੇ ਕਬਜ਼ਾ ਕੀਤਾ ਉਨ੍ਹਾਂ ਨੂੰ ਭਰੇ-ਭਰਾਏ ਅਤੇ ਸਜੇ-ਸਜਾਏ ਘਰ ਮਿਲ ਗਏ। ਉਨ੍ਹਾਂ ਨੂੰ ਪੁੱਟੇ ਹੋਏ ਤਿਆਰ ਕੁਂਡ ਮਿਲ ਗਏ। ਉਨ੍ਹਾਂ ਨੂੰ ਅੰਗੂਰਾਂ ਦੇ ਬਾਗ਼, ਜ਼ੈਤੂਨ ਦੇ ਫ਼ਲਾਂ ਨਾਲ ਲਦ੍ਦੇ ਹੋਏ ਰੁੱਖ ਤੇ ਬਹੁਤ ਸਾਰੇ ਫ਼ਲਦਾਰ ਰੁੱਖ ਮਿਲ ਗਏ। ਬਹੁਤਾ ਖਾਣ ਕਾਰਣ ਉਨ੍ਹਾਂ ਦੇ ਢਿੱਡ ਆਫ਼ਰ ਗਏ ਅਤੇ ਉਹ ਮੋਟੇ ਹੋਦੇ ਗਏ ਸਨ। ਉਨ੍ਹਾਂ ਨੇ ਤੇਰੀ ਚੰਗਿਆਈ ਵਿੱਚ ਆਪਣੇ-ਆਪ ਨੂੰ ਆਨੰਦਿਤ ਕੀਤਾ।
And they took | וַֽיִּלְכְּד֞וּ | wayyilkĕdû | va-yeel-keh-DOO |
strong | עָרִ֣ים | ʿārîm | ah-REEM |
cities, | בְּצֻרוֹת֮ | bĕṣurôt | beh-tsoo-ROTE |
fat a and | וַֽאֲדָמָ֣ה | waʾădāmâ | va-uh-da-MA |
land, | שְׁמֵנָה֒ | šĕmēnāh | sheh-may-NA |
and possessed | וַיִּֽירְשׁ֡וּ | wayyîrĕšû | va-yee-reh-SHOO |
houses | בָּתִּ֣ים | bottîm | boh-TEEM |
full | מְלֵֽאִים | mĕlēʾîm | meh-LAY-eem |
of all | כָּל | kāl | kahl |
goods, | ט֠וּב | ṭûb | toov |
wells | בֹּר֨וֹת | bōrôt | boh-ROTE |
digged, | חֲצוּבִ֜ים | ḥăṣûbîm | huh-tsoo-VEEM |
vineyards, | כְּרָמִ֧ים | kĕrāmîm | keh-ra-MEEM |
and oliveyards, | וְזֵיתִ֛ים | wĕzêtîm | veh-zay-TEEM |
fruit and | וְעֵ֥ץ | wĕʿēṣ | veh-AYTS |
trees | מַֽאֲכָ֖ל | maʾăkāl | ma-uh-HAHL |
in abundance: | לָרֹ֑ב | lārōb | la-ROVE |
so they did eat, | וַיֹּֽאכְל֤וּ | wayyōʾkĕlû | va-yoh-heh-LOO |
filled, were and | וַֽיִּשְׂבְּעוּ֙ | wayyiśbĕʿû | va-yees-beh-OO |
and became fat, | וַיַּשְׁמִ֔ינוּ | wayyašmînû | va-yahsh-MEE-noo |
themselves delighted and | וַיִּֽתְעַדְּנ֖וּ | wayyitĕʿaddĕnû | va-yee-teh-ah-deh-NOO |
in thy great | בְּטֽוּבְךָ֥ | bĕṭûbĕkā | beh-too-veh-HA |
goodness. | הַגָּדֽוֹל׃ | haggādôl | ha-ɡa-DOLE |