Nehemiah 3:15
ਕਾਲਾ ਹੋਜ਼ਾ ਦੇ ਪੁੱਤਰ ਸ਼ੱਲੂਨ ਨੇ ਫੁਵ੍ਵਾਰੇ ਵਾਲੇ ਫਾਟਕ ਦੀ ਮੁਰੰਮਤ ਕੀਤੀ। ਸ਼ੱਲੂਨ ਮਿਸਪਾਹ ਦੇ ਜਿਲ੍ਹੇ ਦਾ ਸਰਦਾਰ ਸੀ। ਉਸ ਨੇ ਇਸ ਨੂੰ ਉਸਾਰਿਆ ਅਤੇ ਇਸ ਉੱਪਰ ਛੱਤ ਵੀ ਪਾਈ ਅਤੇ ਫ਼ੇਰ ਇਸਦੇ ਦਰਵਾਜ਼ੇ ਲਗਾਏ। ਫ਼ੇਰ ਉਸ ਨੇ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਏ ਲਗਾਏ। ਉਸ ਨੇ ਪਾਤਸ਼ਾਹ ਦੇ ਬਾਗ਼ ਦੇ ਕੋਲ, ਸਿਲੋਅਮ ਤਲਾਅ ਦੀ ਕੰਧ ਵੀ ਉਸਾਰੀ ਅਤੇ ਉਸ ਨੇ ਕੰਧ ਉਨ੍ਹਾਂ ਪੌੜੀਆਂ ਤੀਕ ਉਸਾਰੀ ਜਿਹੜੀਆਂ ਦਾਊਦ ਦੇ ਸ਼ਹਿਰ ਵਿੱਚੋਂ ਹੇਠਾਂ ਨੂੰ ਜਾਂਦੀਆਂ ਸਨ।
But the gate | וְאֵת֩ | wĕʾēt | veh-ATE |
of the fountain | שַׁ֨עַר | šaʿar | SHA-ar |
repaired | הָעַ֜יִן | hāʿayin | ha-AH-yeen |
Shallun | הֶֽ֠חֱזִיק | heḥĕzîq | HEH-hay-zeek |
the son | שַׁלּ֣וּן | šallûn | SHA-loon |
of Col-hozeh, | בֶּן | ben | ben |
the ruler | כָּל | kāl | kahl |
part of | חֹזֶה֮ | ḥōzeh | hoh-ZEH |
of Mizpah; | שַׂ֣ר | śar | sahr |
he | פֶּ֣לֶךְ | pelek | PEH-lek |
built | הַמִּצְפָּה֒ | hammiṣpāh | ha-meets-PA |
covered and it, | ה֤וּא | hûʾ | hoo |
it, and set up | יִבְנֶ֙נּוּ֙ | yibnennû | yeev-NEH-NOO |
the doors | וִיטַֽלְלֶ֔נּוּ | wîṭallennû | vee-tahl-LEH-noo |
locks the thereof, | וְיַעֲמִיד֙ו | wĕyaʿămîdw | veh-ya-uh-MEED-v |
thereof, and the bars | דַּלְתֹתָ֔יו | daltōtāyw | dahl-toh-TAV |
wall the and thereof, | מַנְעֻלָ֖יו | manʿulāyw | mahn-oo-LAV |
of the pool | וּבְרִיחָ֑יו | ûbĕrîḥāyw | oo-veh-ree-HAV |
of Siloah | וְ֠אֵת | wĕʾēt | VEH-ate |
king's the by | חוֹמַ֞ת | ḥômat | hoh-MAHT |
garden, | בְּרֵכַ֤ת | bĕrēkat | beh-ray-HAHT |
and unto | הַשֶּׁ֙לַח֙ | haššelaḥ | ha-SHEH-LAHK |
the stairs | לְגַן | lĕgan | leh-ɡAHN |
down go that | הַמֶּ֔לֶךְ | hammelek | ha-MEH-lek |
from the city | וְעַד | wĕʿad | veh-AD |
of David. | הַֽמַּעֲל֔וֹת | hammaʿălôt | ha-ma-uh-LOTE |
הַיּֽוֹרְד֖וֹת | hayyôrĕdôt | ha-yoh-reh-DOTE | |
מֵעִ֥יר | mēʿîr | may-EER | |
דָּוִֽיד׃ | dāwîd | da-VEED |