Leviticus 16:15
“ਫ਼ੇਰ ਹਾਰੂਨ ਨੂੰ ਲੋਕਾਂ ਲਈ ਪਾਪ ਚੜ੍ਹਾਵੇ ਵਜੋਂ ਇੱਕ ਬੱਕਰੇ ਨੂੰ ਮਾਰਨਾ ਚਾਹੀਦਾ ਹੈ। ਉਸ ਨੂੰ ਇਸ ਬੱਕਰੇ ਦਾ ਖੂਨ ਪਰਦੇ ਦੇ ਪਿੱਛਲੇ ਕਮਰੇ ਵਿੱਚ ਲਿਆਉਣਾ ਚਾਹੀਦਾ ਹੈ। ਉਸ ਨੂੰ ਇਸ ਬੱਕਰੇ ਦੇ ਖੂਨ ਨਾਲ ਵੀ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਬਲਦ ਦੇ ਖੂਨ ਨਾਲ ਕੀਤਾ ਸੀ। ਉਸ ਨੂੰ ਖੂਨ ਖਾਸ ਕੱਜਣ ਉੱਤੇ ਅਤੇ ਇਸਦੇ ਸਾਹਮਣੇ ਛਿੜਕਣਾ ਚਾਹੀਦਾ ਹੈ।
Then shall he kill | וְשָׁחַ֞ט | wĕšāḥaṭ | veh-sha-HAHT |
אֶת | ʾet | et | |
the goat | שְׂעִ֤יר | śĕʿîr | seh-EER |
offering, sin the of | הַֽחַטָּאת֙ | haḥaṭṭāt | ha-ha-TAHT |
that | אֲשֶׁ֣ר | ʾăšer | uh-SHER |
people, the for is | לָעָ֔ם | lāʿām | la-AM |
and bring | וְהֵבִיא֙ | wĕhēbîʾ | veh-hay-VEE |
אֶת | ʾet | et | |
blood his | דָּמ֔וֹ | dāmô | da-MOH |
within | אֶל | ʾel | el |
מִבֵּ֖ית | mibbêt | mee-BATE | |
the vail, | לַפָּרֹ֑כֶת | lappārōket | la-pa-ROH-het |
do and | וְעָשָׂ֣ה | wĕʿāśâ | veh-ah-SA |
with | אֶת | ʾet | et |
that blood | דָּמ֗וֹ | dāmô | da-MOH |
as | כַּֽאֲשֶׁ֤ר | kaʾăšer | ka-uh-SHER |
did he | עָשָׂה֙ | ʿāśāh | ah-SA |
with the blood | לְדַ֣ם | lĕdam | leh-DAHM |
bullock, the of | הַפָּ֔ר | happār | ha-PAHR |
and sprinkle | וְהִזָּ֥ה | wĕhizzâ | veh-hee-ZA |
it upon | אֹת֛וֹ | ʾōtô | oh-TOH |
seat, mercy the | עַל | ʿal | al |
and before | הַכַּפֹּ֖רֶת | hakkappōret | ha-ka-POH-ret |
the mercy seat: | וְלִפְנֵ֥י | wĕlipnê | veh-leef-NAY |
הַכַּפֹּֽרֶת׃ | hakkappōret | ha-ka-POH-ret |