Joshua 6:13
ਅਤੇ ਸੱਤ ਜਾਜਕਾਂ ਨੇ ਸੱਤ ਤੁਰ੍ਹੀਆਂ ਚੁੱਕ ਲਈਆਂ। ਉਹ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਅੱਗੇ ਮਾਰਚ ਕਰਦੇ ਹੋਏ ਅਤੇ ਤੁਰ੍ਹੀਆਂ ਵਜਾਉਂਦੇ ਹੋਏ ਤੁਰ ਰਹੇ ਸਨ। ਹਥਿਆਰ ਬੰਦ ਸਿਪਾਹੀ ਉਨ੍ਹਾਂ ਦੇ ਅੱਗੇ ਮਾਰਚ ਕਰ ਰਹੇ ਸਨ। ਬਾਕੀ ਦੇ ਲੋਕ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਪਿੱਛੇ ਮਾਰਚ ਕਰ ਰਹੇ ਸਨ। ਉਹ ਮਾਰਚ ਕਰਦੇ ਹੋਏ ਅਤੇ ਤੁਰ੍ਹੀਆਂ ਵਜਾਉਂਦੇ ਹੋਏ ਸ਼ਹਿਰ ਦੇ ਆਲੇ-ਦੁਆਲੇ ਗਏ।
And seven | וְשִׁבְעָ֣ה | wĕšibʿâ | veh-sheev-AH |
priests | הַכֹּֽהֲנִ֡ים | hakkōhănîm | ha-koh-huh-NEEM |
bearing | נֹֽשְׂאִים֩ | nōśĕʾîm | noh-seh-EEM |
seven | שִׁבְעָ֨ה | šibʿâ | sheev-AH |
trumpets | שֽׁוֹפְר֜וֹת | šôpĕrôt | shoh-feh-ROTE |
horns rams' of | הַיֹּֽבְלִ֗ים | hayyōbĕlîm | ha-yoh-veh-LEEM |
before | לִפְנֵי֙ | lipnēy | leef-NAY |
the ark | אֲר֣וֹן | ʾărôn | uh-RONE |
Lord the of | יְהוָ֔ה | yĕhwâ | yeh-VA |
went on | הֹֽלְכִ֣ים | hōlĕkîm | hoh-leh-HEEM |
continually, | הָל֔וֹךְ | hālôk | ha-LOKE |
blew and | וְתָֽקְע֖וּ | wĕtāqĕʿû | veh-ta-keh-OO |
with the trumpets: | בַּשּֽׁוֹפָר֑וֹת | baššôpārôt | ba-shoh-fa-ROTE |
men armed the and | וְהֶֽחָלוּץ֙ | wĕheḥālûṣ | veh-heh-ha-LOOTS |
went | הֹלֵ֣ךְ | hōlēk | hoh-LAKE |
before | לִפְנֵיהֶ֔ם | lipnêhem | leef-nay-HEM |
rereward the but them; | וְהַֽמְאַסֵּ֗ף | wĕhamʾassēp | veh-hahm-ah-SAFE |
came | הֹלֵךְ֙ | hōlēk | hoh-lake |
after | אַֽחֲרֵי֙ | ʾaḥărēy | ah-huh-RAY |
the ark | אֲר֣וֹן | ʾărôn | uh-RONE |
Lord, the of | יְהוָ֔ה | yĕhwâ | yeh-VA |
the priests going on, | הוֹל֥ךְ | hôlk | HOLE-h |
blowing and | וְתָק֥וֹעַ | wĕtāqôaʿ | veh-ta-KOH-ah |
with the trumpets. | בַּשּֽׁוֹפָרֽוֹת׃ | baššôpārôt | ba-shoh-fa-ROTE |