Joshua 23:4
ਯਾਦ ਕਰੋ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਹਾਡੇ ਲੋਕ ਯਰਦਨ ਨਦੀ ਅਤੇ ਵੱਡੇ ਸਾਗਰ ਵਿੱਚਲੀ ਧਰਤੀ ਲੈ ਸੱਕਦੇ ਹਨ। ਮੈਂ ਤੁਹਾਨੂੰ ਉਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ ਪਰ ਤੁਸੀਂ ਹਾਲੇ ਇਸ ਉੱਤੇ ਅਧਿਕਾਰ ਨਹੀਂ ਰੱਖਦੇ।
Behold, | רְאוּ֩ | rĕʾû | reh-OO |
I have divided | הִפַּ֨לְתִּי | hippaltî | hee-PAHL-tee |
unto you by lot | לָכֶ֜ם | lākem | la-HEM |
these | אֶֽת | ʾet | et |
nations | הַ֠גּוֹיִם | haggôyim | HA-ɡoh-yeem |
that remain, | הַנִּשְׁאָרִ֥ים | hannišʾārîm | ha-neesh-ah-REEM |
to be an inheritance | הָאֵ֛לֶּה | hāʾēlle | ha-A-leh |
tribes, your for | בְּנַֽחֲלָ֖ה | bĕnaḥălâ | beh-na-huh-LA |
from | לְשִׁבְטֵיכֶ֑ם | lĕšibṭêkem | leh-sheev-tay-HEM |
Jordan, | מִן | min | meen |
with all | הַיַּרְדֵּ֗ן | hayyardēn | ha-yahr-DANE |
nations the | וְכָל | wĕkāl | veh-HAHL |
that | הַגּוֹיִם֙ | haggôyim | ha-ɡoh-YEEM |
off, cut have I | אֲשֶׁ֣ר | ʾăšer | uh-SHER |
even unto the great | הִכְרַ֔תִּי | hikrattî | heek-RA-tee |
sea | וְהַיָּ֥ם | wĕhayyām | veh-ha-YAHM |
westward. | הַגָּד֖וֹל | haggādôl | ha-ɡa-DOLE |
מְב֥וֹא | mĕbôʾ | meh-VOH | |
הַשָּֽׁמֶשׁ׃ | haššāmeš | ha-SHA-mesh |
Cross Reference
Joshua 13:2
ਤੂੰ ਹਾਲੇ ਤੀਕ ਗਸ਼ੂਰ ਜਾਂ ਫ਼ਲਿਸਤੀਆਂ ਦੀ ਧਰਤੀ ਹਾਸਿਲ ਨਹੀਂ ਕੀਤੀ।
Joshua 13:6
“ਸੀਦੋਨ ਦੇ ਲੋਕ ਲਬਾਨੋਨ ਦੇ ਪਹਾੜੀ ਇਲਾਕੇ ਤੋਂ ਲੈ ਕੇ ਮਿਸਰਫ਼ੋਥ ਮਯਿਮ ਤੱਕ ਰਹਿ ਰਹੇ ਹਨ। ਪਰ ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਲਈ ਬਾਹਰ ਨਿਕਲਣ ਉਤੇ ਮਜ਼ਬੂਰ ਕਰ ਦਿਆਂਗਾ। ਜਦੋਂ ਤੁਸੀਂ ਇਸਰਾਏਲ ਦੇ ਲੋਕਾਂ ਵਿੱਚਕਾਰ ਧਰਤੀ ਵੰਡੇ ਤਾਂ ਇਸ ਧਰਤੀ ਨੂੰ ਵੀ ਜ਼ਰੂਰ ਯਾਦ ਰੱਖਣਾ। ਇਵੇਂ ਹੀ ਕਰੋ ਜਿਵੇਂ ਮੈਂ ਤੁਹਾਨੂੰ ਆਖਿਆ ਹੈ।
Joshua 18:10
ਯਹੋਸ਼ੁਆ ਨੇ ਸ਼ੀਲੋਹ ਵਿਖੇ ਯਹੋਵਾਹ ਦੇ ਸਾਹਮਣੇ ਉਨ੍ਹਾਂ ਲਈ ਨਰਦਾ ਸੁੱਟੀਆਂ। ਇਸ ਤਰ੍ਹਾਂ ਯਹੋਸ਼ੁਆ ਨੇ ਧਰਤੀ ਦੀ ਵੰਡ ਕੀਤੀ ਅਤੇ ਪਰਿਵਾਰ-ਸਮੂਹ ਨੂੰ ਉਸ ਧਰਤੀ ਵਿੱਚ ਬਣਦਾ ਹਿੱਸਾ ਦਿੱਤਾ।