Joshua 22:28
ਭਵਿੱਖ ਵਿੱਚ, ਜੇ ਅਜਿਹਾ ਵਾਪਰੇ ਕਿ ਤੁਹਾਡੇ ਬੱਚੇ ਇਹ ਆਖਣ ਕਿ ਅਸੀਂ ਇਸਰਾਏਲ ਦੇ ਨਹੀਂ ਹਾਂ, ਤਾਂ ਸਾਡੇ ਬੱਚੇ ਆਖ ਸੱਕਦੇ ਹਨ, ‘ਦੇਖੋ! ਸਾਡੇ ਪੁਰਖਿਆਂ ਨੇ, ਜਿਹੜੇ ਸਾਡੇ ਤੋਂ ਪਹਿਲਾਂ ਇੱਥੇ ਰਹਿੰਦੇ ਸਨ, ਇੱਕ ਜਗਵੇਦੀ ਬਣਾਈ ਸੀ। ਇਹ ਜਗਵੇਦੀ ਬਿਲਕੁਲ ਯਹੋਵਾਹ ਦੀ ਜਗਵੇਦੀ ਵਰਗੀ ਹੈ (ਜਿਹੜੀ ਪਵਿੱਤਰ ਤੰਬੂ ਵਿਖੇ ਹੈ) ਅਸੀਂ ਇਸ ਜਗਵੇਦੀ ਦੀ ਵਰਤੋਂ ਬਲੀਆਂ ਲਈ ਨਹੀਂ ਕਰਦੇ-ਇਹ ਜਗਵੇਦੀ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਇਸਰਾਏਲ ਦਾ ਅੰਗ ਹਾਂ।’
Therefore said | וַנֹּ֕אמֶר | wannōʾmer | va-NOH-mer |
we, that it shall be, | וְהָיָ֗ה | wĕhāyâ | veh-ha-YA |
when | כִּֽי | kî | kee |
they should so say | יֹאמְר֥וּ | yōʾmĕrû | yoh-meh-ROO |
to | אֵלֵ֛ינוּ | ʾēlênû | ay-LAY-noo |
to or us | וְאֶל | wĕʾel | veh-EL |
our generations | דֹּֽרֹתֵ֖ינוּ | dōrōtênû | doh-roh-TAY-noo |
come, to time in | מָחָ֑ר | māḥār | ma-HAHR |
that we may say | וְאָמַ֡רְנוּ | wĕʾāmarnû | veh-ah-MAHR-noo |
again, Behold | רְא֣וּ | rĕʾû | reh-OO |
אֶת | ʾet | et | |
the pattern | תַּבְנִית֩ | tabnît | tahv-NEET |
of the altar | מִזְבַּ֨ח | mizbaḥ | meez-BAHK |
Lord, the of | יְהוָ֜ה | yĕhwâ | yeh-VA |
which | אֲשֶׁר | ʾăšer | uh-SHER |
our fathers | עָשׂ֣וּ | ʿāśû | ah-SOO |
made, | אֲבוֹתֵ֗ינוּ | ʾăbôtênû | uh-voh-TAY-noo |
not | לֹ֤א | lōʾ | loh |
offerings, burnt for | לְעוֹלָה֙ | lĕʿôlāh | leh-oh-LA |
nor | וְלֹ֣א | wĕlōʾ | veh-LOH |
for sacrifices; | לְזֶ֔בַח | lĕzebaḥ | leh-ZEH-vahk |
but | כִּי | kî | kee |
it | עֵ֣ד | ʿēd | ade |
witness a is | ה֔וּא | hûʾ | hoo |
between | בֵּינֵ֖ינוּ | bênênû | bay-NAY-noo |
us and you. | וּבֵֽינֵיכֶֽם׃ | ûbênêkem | oo-VAY-nay-HEM |