Jeremiah 33:11
ਇੱਥੇ ਖੁਸ਼ੀ ਅਤੇ ਆਨੰਦ ਦੀਆਂ ਆਵਾਜ਼ਾਂ ਆਉਣਗੀਆਂ। ਇੱਥੇ ਲਾੜੇ ਲਾੜੀ ਦੀਆਂ ਖੁਸ਼ੀ ਭਰੀਆਂ ਆਵਾਜ਼ਾਂ ਸੁਣਨਗੀਆਂ। ਇੱਥੇ ਉਨ੍ਹਾਂ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦੇਣਗੀਆਂ ਜਿਹੜੇ ਯਹੋਵਾਹ ਦੇ ਮੰਦਰ ਲਈ ਦਾਤਾਂ ਲਿਆ ਰਹੇ ਹੋਣਗੇ। ਉਹ ਲੋਕ ਆਖਣਗੇ, ‘ਉਸਤਤ ਕਰੋ ਸਰਬ ਸ਼ਕਤੀਮਾਨ ਯਹੋਵਾਹ ਦੀ! ਯਹੋਵਾਹ ਨੇਕ ਹੈ! ਯਹੋਵਾਹ ਦੀ ਮਿਹਰ ਹਮੇਸ਼ਾ ਜਾਰੀ ਰਹਿੰਦੀ ਹੈ!’ ਲੋਕ ਇਹ ਗੱਲਾਂ ਇਸ ਲਈ ਆਖਣਗੇ ਕਿਉਂ ਕਿ ਮੈਂ ਯਹੂਦਾਹ ਲਈ ਫ਼ੇਰ ਚੰਗੀਆਂ ਗੱਲਾਂ ਕਰਾਂਗਾ। ਇਹ ਉਸੇ ਤਰ੍ਹਾਂ ਹੋਵੇਗਾ ਜਿਵੇਂ ਆਦਿ ਵਿੱਚ ਸੀ।” ਯਹੋਵਾਹ ਨੇ ਇਹ ਗੱਲਾਂ ਆਖੀਆਂ।
The voice | ק֣וֹל | qôl | kole |
of joy, | שָׂשׂ֞וֹן | śāśôn | sa-SONE |
voice the and | וְק֣וֹל | wĕqôl | veh-KOLE |
of gladness, | שִׂמְחָ֗ה | śimḥâ | seem-HA |
voice the | ק֣וֹל | qôl | kole |
of the bridegroom, | חָתָן֮ | ḥātān | ha-TAHN |
voice the and | וְק֣וֹל | wĕqôl | veh-KOLE |
of the bride, | כַּלָּה֒ | kallāh | ka-LA |
voice the | ק֣וֹל | qôl | kole |
of them that shall say, | אֹמְרִ֡ים | ʾōmĕrîm | oh-meh-REEM |
Praise | הוֹדוּ֩ | hôdû | hoh-DOO |
אֶת | ʾet | et | |
Lord the | יְהוָ֨ה | yĕhwâ | yeh-VA |
of hosts: | צְבָא֜וֹת | ṣĕbāʾôt | tseh-va-OTE |
for | כִּֽי | kî | kee |
Lord the | ט֤וֹב | ṭôb | tove |
is good; | יְהוָה֙ | yĕhwāh | yeh-VA |
for | כִּֽי | kî | kee |
mercy his | לְעוֹלָ֣ם | lĕʿôlām | leh-oh-LAHM |
endureth for ever: | חַסְדּ֔וֹ | ḥasdô | hahs-DOH |
bring shall that them of and | מְבִאִ֥ים | mĕbiʾîm | meh-vee-EEM |
praise of sacrifice the | תּוֹדָ֖ה | tôdâ | toh-DA |
into the house | בֵּ֣ית | bêt | bate |
Lord. the of | יְהוָ֑ה | yĕhwâ | yeh-VA |
For | כִּֽי | kî | kee |
return to cause will I | אָשִׁ֧יב | ʾāšîb | ah-SHEEV |
אֶת | ʾet | et | |
the captivity | שְׁבוּת | šĕbût | sheh-VOOT |
land, the of | הָאָ֛רֶץ | hāʾāreṣ | ha-AH-rets |
as at the first, | כְּבָרִאשֹׁנָ֖ה | kĕbāriʾšōnâ | keh-va-ree-shoh-NA |
saith | אָמַ֥ר | ʾāmar | ah-MAHR |
the Lord. | יְהוָֽה׃ | yĕhwâ | yeh-VA |