Isaiah 14:13
ਤੂੰ ਹਮੇਸ਼ਾ ਆਪਣੇ-ਆਪ ਨੂੰ ਆਖਿਆ, “ਮੈਂ ਸਭ ਤੋਂ ਉੱਚੇ ਪਰਮੇਸ਼ੁਰ ਵਾਂਗ ਹੋਵਾਂਗਾ। ਮੈਂ ਉੱਪਰ ਅਕਾਸ਼ ਵੱਲ ਜਾਵਾਂਗਾ। ਮੈਂ ਆਪਣਾ ਤਖਤ ਪਰਮੇਸ਼ੁਰ ਦੇ ਤਾਰਿਆਂ ਦੇ ਉੱਪਰ ਸਥਾਪਿਤ ਕਰਾਂਗਾ। ਮੈਂ ਜ਼ਫ਼ੋਨ ਦੇ ਪਵਿੱਤਰ ਪਰਬਤ ਉੱਤੇ ਬੈਠਾਂਗਾ। ਉਸ ਪਰਬਤ ਉੱਤੇ ਮੈਂ ਦੇਵਤਿਆਂ ਨੂੰ ਮਿਲਾਂਗਾ।
For thou | וְאַתָּ֞ה | wĕʾattâ | veh-ah-TA |
hast said | אָמַ֤רְתָּ | ʾāmartā | ah-MAHR-ta |
in thine heart, | בִֽלְבָבְךָ֙ | bilĕbobkā | vee-leh-vove-HA |
ascend will I | הַשָּׁמַ֣יִם | haššāmayim | ha-sha-MA-yeem |
into heaven, | אֶֽעֱלֶ֔ה | ʾeʿĕle | eh-ay-LEH |
exalt will I | מִמַּ֥עַל | mimmaʿal | mee-MA-al |
my throne | לְכֽוֹכְבֵי | lĕkôkĕbê | leh-HOH-heh-vay |
above | אֵ֖ל | ʾēl | ale |
stars the | אָרִ֣ים | ʾārîm | ah-REEM |
of God: | כִּסְאִ֑י | kisʾî | kees-EE |
I will sit | וְאֵשֵׁ֥ב | wĕʾēšēb | veh-ay-SHAVE |
mount the upon also | בְּהַר | bĕhar | beh-HAHR |
of the congregation, | מוֹעֵ֖ד | môʿēd | moh-ADE |
sides the in | בְּיַרְכְּתֵ֥י | bĕyarkĕtê | beh-yahr-keh-TAY |
of the north: | צָפֽוֹן׃ | ṣāpôn | tsa-FONE |