Galatians 2:16
ਅਸੀਂ ਜਾਣਦੇ ਹਾਂ ਕਿ ਕੋਈ ਵਿਅਕਤੀ ਸਿਰਫ਼ ਨੇਮ ਦਾ ਅਨੁਸਰਣ ਕਰਕੇ ਧਰਮੀ ਨਹੀਂ ਬਣ ਸੱਕਦਾ। ਇਹ ਯਿਸੂ ਮਸੀਹ ਵਿੱਚ ਵਿਸ਼ਵਾਸ ਹੀ ਹੈ ਜੋ ਕਿਸੇ ਵਿਅਕਤੀ ਨੂੰ ਧਰਮੀ ਬਣਾਉਂਦਾ ਹੈ। ਇਸ ਲਈ ਅਸੀਂ ਯਿਸੂ ਮਸੀਹ ਵਿੱਚ ਆਪਣਾ ਵਿਸ਼ਵਾਸ ਪਾਇਆ ਹੈ ਕਿਉਂਕਿ ਅਸੀਂ ਪਰਮੇਸ਼ੁਰ ਨਾਲ ਧਰਮੀ ਹੋਣਾ ਚਾਹੁੰਦੇ ਹਾਂ। ਅਸੀਂ ਪਰਮੇਸ਼ੁਰ ਨਾਲ ਧਰਮੀ ਹਾਂ ਕਿਉਂ ਜੋ ਅਸੀਂ ਮਸੀਹ ਉੱਤੇ ਵਿਸ਼ਵਾਸ ਕੀਤਾ ਨਾ ਕਿ ਇਸ ਲਈ ਕਿ ਅਸੀਂ ਨੇਮ ਉੱਤੇ ਚੱਲੇ। ਇਹ ਠੀਕ ਹੈ ਕਿ ਕੋਈ ਵੀ ਵਿਅਕਤੀ ਨੇਮ ਉੱਤੇ ਚੱਲ ਕੇ ਧਰਮੀ ਨਹੀਂ ਹੋ ਸੱਕਦਾ।
Knowing | εἰδότες | eidotes | ee-THOH-tase |
that | ὅτι | hoti | OH-tee |
a man | οὐ | ou | oo |
is not | δικαιοῦται | dikaioutai | thee-kay-OO-tay |
justified | ἄνθρωπος | anthrōpos | AN-throh-pose |
by | ἐξ | ex | ayks |
the works | ἔργων | ergōn | ARE-gone |
of the law, | νόμου | nomou | NOH-moo |
but | ἐὰν | ean | ay-AN |
μὴ | mē | may | |
by | διὰ | dia | thee-AH |
the faith | πίστεως | pisteōs | PEE-stay-ose |
of Jesus | Ἰησοῦ | iēsou | ee-ay-SOO |
Christ, | Χριστοῦ | christou | hree-STOO |
even | καὶ | kai | kay |
we | ἡμεῖς | hēmeis | ay-MEES |
believed have | εἰς | eis | ees |
in | Χριστὸν | christon | hree-STONE |
Jesus | Ἰησοῦν | iēsoun | ee-ay-SOON |
Christ, | ἐπιστεύσαμεν | episteusamen | ay-pee-STAYF-sa-mane |
that | ἵνα | hina | EE-na |
justified be might we | δικαιωθῶμεν | dikaiōthōmen | thee-kay-oh-THOH-mane |
by | ἐκ | ek | ake |
the faith | πίστεως | pisteōs | PEE-stay-ose |
Christ, of | Χριστοῦ | christou | hree-STOO |
and | καὶ | kai | kay |
not | οὐκ | ouk | ook |
by | ἐξ | ex | ayks |
the works | ἔργων | ergōn | ARE-gone |
law: the of | νόμου | nomou | NOH-moo |
for by | διότι | dioti | thee-OH-tee |
the works | οὐ | ou | oo |
of | δικαιωθήσεται | dikaiōthēsetai | thee-kay-oh-THAY-say-tay |
law the | ἐξ | ex | ayks |
shall no be | ἔργων | ergōn | ARE-gone |
νόμου | nomou | NOH-moo | |
flesh | πᾶσα | pasa | PA-sa |
justified. | σάρξ | sarx | SAHR-ks |