Ezekiel 5:6
ਯਰੂਸ਼ਲਮ ਦੇ ਲੋਕਾਂ ਨੇ ਮੇਰੇ ਆਦੇਸ਼ਾਂ ਦੇ ਵਿਰੁੱਧ ਬਗਾਵਤ ਕੀਤੀ। ਉਹ ਹੋਰਨਾਂ ਸਾਰੀਆਂ ਕੌਮਾਂ ਨਾਲੋਂ ਬਦਤਰ ਸਨ। ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਦੇ ਦੇਸਾਂ ਦੇ ਕਿਸੇ ਵੀ ਲੋਕਾਂ ਨਾਲੋਂ ਮੇਰੀਆਂ ਬਿਧੀਆ ਨੂੰ ਵੱਧੇਰੇ ਤੋੜਿਆ। ਉਨ੍ਹਾਂ ਨੇ ਮੇਰੇ ਆਦੇਸ਼ਾਂ ਨੂੰ ਸੁਣਨ ਤੋਂ ਇਨਕਾਰ ਕੀਤਾ! ਉਨ੍ਹਾਂ ਨੇ ਮੇਰੇ ਕਨੂੰਨਾ ਦਾ ਪਾਲਣ ਨਹੀਂ ਕੀਤਾ!”
And she hath changed | וַתֶּ֨מֶר | wattemer | va-TEH-mer |
אֶת | ʾet | et | |
judgments my | מִשְׁפָּטַ֤י | mišpāṭay | meesh-pa-TAI |
into wickedness | לְרִשְׁעָה֙ | lĕrišʿāh | leh-reesh-AH |
than more | מִן | min | meen |
the nations, | הַגּוֹיִ֔ם | haggôyim | ha-ɡoh-YEEM |
statutes my and | וְאֶ֨ת | wĕʾet | veh-ET |
more than | חֻקּוֹתַ֔י | ḥuqqôtay | hoo-koh-TAI |
the countries | מִן | min | meen |
that | הָאֲרָצ֖וֹת | hāʾărāṣôt | ha-uh-ra-TSOTE |
are round about | אֲשֶׁ֣ר | ʾăšer | uh-SHER |
her: for | סְבִיבוֹתֶ֑יהָ | sĕbîbôtêhā | seh-vee-voh-TAY-ha |
they have refused | כִּ֤י | kî | kee |
judgments my | בְמִשְׁפָּטַי֙ | bĕmišpāṭay | veh-meesh-pa-TA |
and my statutes, | מָאָ֔סוּ | māʾāsû | ma-AH-soo |
not have they | וְחֻקּוֹתַ֖י | wĕḥuqqôtay | veh-hoo-koh-TAI |
walked | לֹא | lōʾ | loh |
in them. | הָלְכ֥וּ | holkû | hole-HOO |
בָהֶֽם׃ | bāhem | va-HEM |