Exodus 28:38
ਹਾਰੂਨ ਇਸ ਨੂੰ ਆਪਣੇ ਸਿਰ ਉੱਤੇ ਬੰਨ੍ਹੇਗਾ। ਇਸ ਤਰ੍ਹਾਂ ਨਾਲ ਉਹ ਅਜਿਹੇ ਪਾਪ ਨੂੰ ਵੀ ਦੂਰ ਕਰ ਦੇਵੇਗਾ ਜਿਹੜਾ ਇਸਰਾਏਲ ਦੇ ਲੋਕਾਂ ਦੀਆਂ ਸੁਗਾਤਾਂ ਨਾਲ ਸੰਬੰਧਿਤ ਹੋਵੇਗਾ। ਇਹ ਸੁਗਾਤਾਂ ਉਹ ਹਨ ਜੋ ਲੋਕ ਯਹੋਵਾਹ ਨੂੰ ਦਿੰਦੇ ਹਨ। ਹਾਰੂਨ ਇਸ ਨੂੰ ਹਮੇਸ਼ਾ ਆਪਣੇ ਸਿਰ ਉੱਤੇ ਪਹਿਨੇਗਾ ਤਾਂ ਜੋ ਯਹੋਵਾਹ ਲੋਕਾਂ ਦੀਆਂ ਸੁਗਾਤਾਂ ਨੂੰ ਪਰਵਾਨ ਕਰ ਲਵੇ।
And it shall be | וְהָיָה֮ | wĕhāyāh | veh-ha-YA |
upon | עַל | ʿal | al |
Aaron's | מֵ֣צַח | mēṣaḥ | MAY-tsahk |
forehead, | אַֽהֲרֹן֒ | ʾahărōn | ah-huh-RONE |
that Aaron | וְנָשָׂ֨א | wĕnāśāʾ | veh-na-SA |
may bear | אַֽהֲרֹ֜ן | ʾahărōn | ah-huh-RONE |
אֶת | ʾet | et | |
iniquity the | עֲוֹ֣ן | ʿăwōn | uh-ONE |
of the holy things, | הַקֳּדָשִׁ֗ים | haqqŏdāšîm | ha-koh-da-SHEEM |
which | אֲשֶׁ֤ר | ʾăšer | uh-SHER |
the children | יַקְדִּ֙ישׁוּ֙ | yaqdîšû | yahk-DEE-SHOO |
of Israel | בְּנֵ֣י | bĕnê | beh-NAY |
hallow shall | יִשְׂרָאֵ֔ל | yiśrāʾēl | yees-ra-ALE |
in all | לְכָֽל | lĕkāl | leh-HAHL |
their holy | מַתְּנֹ֖ת | mattĕnōt | ma-teh-NOTE |
gifts; | קָדְשֵׁיהֶ֑ם | qodšêhem | kode-shay-HEM |
and it shall be | וְהָיָ֤ה | wĕhāyâ | veh-ha-YA |
always | עַל | ʿal | al |
upon | מִצְחוֹ֙ | miṣḥô | meets-HOH |
his forehead, | תָּמִ֔יד | tāmîd | ta-MEED |
accepted be may they that | לְרָצ֥וֹן | lĕrāṣôn | leh-ra-TSONE |
before | לָהֶ֖ם | lāhem | la-HEM |
the Lord. | לִפְנֵ֥י | lipnê | leef-NAY |
יְהוָֽה׃ | yĕhwâ | yeh-VA |