Deuteronomy 6:11
ਯਹੋਵਾਹ ਤੁਹਾਨੂੰ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰ ਦੇਵੇਗਾ ਜਿਨ੍ਹਾਂ ਨੂੰ ਤੁਸੀਂ ਨਹੀਂ ਭਰਿਆ ਸੀ। ਯਹੋਵਾਹ ਤੁਹਾਨੂੰ ਉਹ ਖੂਹ ਦੇਵੇਗਾ ਜਿਹੜੇ ਤੁਸੀਂ ਨਹੀਂ ਪੁੱਟੇ ਸਨ। ਯਹੋਵਾਹ ਤੁਹਾਨੂੰ ਅੰਗੂਰਾਂ ਅਤੇ ਜੈਤੂਨ ਦੇ ਰੁੱਖਾਂ ਦੇ ਖੇਤ ਦੇਵੇਗਾ ਜਿਹੜੇ ਤੁਸੀਂ ਨਹੀਂ ਬੀਜੇ ਸਨ। ਅਤੇ ਤੁਹਾਡੇ ਕੋਲ ਖਾਣ ਲਈ ਕਾਫ਼ੀ ਕੁਝ ਹੋਵੇਗਾ।
And houses | וּבָ֨תִּ֜ים | ûbāttîm | oo-VA-TEEM |
full | מְלֵאִ֣ים | mĕlēʾîm | meh-lay-EEM |
of all | כָּל | kāl | kahl |
good | טוּב֮ | ṭûb | toov |
things, which | אֲשֶׁ֣ר | ʾăšer | uh-SHER |
filledst thou | לֹֽא | lōʾ | loh |
not, | מִלֵּאתָ֒ | millēʾtā | mee-lay-TA |
and wells | וּבֹרֹ֤ת | ûbōrōt | oo-voh-ROTE |
digged, | חֲצוּבִים֙ | ḥăṣûbîm | huh-tsoo-VEEM |
which | אֲשֶׁ֣ר | ʾăšer | uh-SHER |
thou diggedst | לֹֽא | lōʾ | loh |
not, | חָצַ֔בְתָּ | ḥāṣabtā | ha-TSAHV-ta |
vineyards | כְּרָמִ֥ים | kĕrāmîm | keh-ra-MEEM |
and olive trees, | וְזֵיתִ֖ים | wĕzêtîm | veh-zay-TEEM |
which | אֲשֶׁ֣ר | ʾăšer | uh-SHER |
plantedst thou | לֹֽא | lōʾ | loh |
not; | נָטָ֑עְתָּ | nāṭāʿĕttā | na-TA-eh-ta |
eaten have shalt thou when | וְאָֽכַלְתָּ֖ | wĕʾākaltā | veh-ah-hahl-TA |
and be full; | וְשָׂבָֽעְתָּ׃ | wĕśābāʿĕttā | veh-sa-VA-eh-ta |