Deuteronomy 16:8
ਤੁਹਾਨੂੰ ਛੇ ਦਿਨ ਤੱਕ ਬਿਨਾ ਖਮੀਰ ਵਾਲੀ ਰੋਟੀ ਜ਼ਰੂਰ ਖਾਣੀ ਚਾਹੀਦੀ ਹੈ। ਸੱਤਵੇ ਦਿਨ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਸ ਦਿਨ ਲੋਕ ਯਹੋਵਾਹ, ਆਪਣੇ ਪਰਮੇਸ਼ੁਰ ਦੇ ਆਦਰ ਵਿੱਚ ਖਾਸ ਸਭਾ ਵਿੱਚ ਇਕੱਠੇ ਹੋਣਗੇ।
Six | שֵׁ֥שֶׁת | šēšet | SHAY-shet |
days | יָמִ֖ים | yāmîm | ya-MEEM |
thou shalt eat | תֹּאכַ֣ל | tōʾkal | toh-HAHL |
unleavened bread: | מַצּ֑וֹת | maṣṣôt | MA-tsote |
seventh the on and | וּבַיּ֣וֹם | ûbayyôm | oo-VA-yome |
day | הַשְּׁבִיעִ֗י | haššĕbîʿî | ha-sheh-vee-EE |
assembly solemn a be shall | עֲצֶ֙רֶת֙ | ʿăṣeret | uh-TSEH-RET |
to the Lord | לַֽיהוָ֣ה | layhwâ | lai-VA |
God: thy | אֱלֹהֶ֔יךָ | ʾĕlōhêkā | ay-loh-HAY-ha |
thou shalt do | לֹ֥א | lōʾ | loh |
no | תַֽעֲשֶׂ֖ה | taʿăśe | ta-uh-SEH |
work | מְלָאכָֽה׃ | mĕlāʾkâ | meh-la-HA |