Daniel 4:25
ਰਾਜੇ ਨਬੂਕਦਨੱਸਰ, ਤੁਹਾਨੂੰ ਆਪਣੇ ਲੋਕਾਂ ਤੋਂ ਦੂਰ ਜਾਣ ਲਈ ਮਜ਼ਬੂਰ ਹੋਣਾ ਪਵੇਗਾ ਤੁਸੀਂ ਜੰਗਲੀ ਜਾਨਵਰਾਂ ਦਰਮਿਆਨ ਰਹੋਁਗੇ। ਤੁਸੀਂ ਪਸ਼ੂਆਂ ਵਾਂਗ ਘਾਹ ਖਾਵੋਂਗੇ। ਅਤੇ ਤੁਸੀਂ ਤ੍ਰੇਲ ਨਾਲ ਭਿੱਜ ਜਾਵੋਂਗੇ। ਸੱਤ ਰੁੱਤਾਂ (ਸਾਲ) ਗੁਜ਼ਰ ਜਾਣਗੀਆਂ, ਅਤੇ ਫ਼ੇਰ ਤੁਸੀਂ ਇਹ ਸਬਕ ਸਿੱਖੋਁਗੇ। ਤੁਹਾਨੂੰ ਗਿਆਨ ਹੋ ਜਾਵੇਗਾ ਕਿ ਅੱਤ ਮਹਾਨ ਪਰਮੇਸ਼ੁਰ ਆਦਮੀਆਂ ਦੇ ਰਾਜ ਉੱਤੇ ਹਕੂਮਤ ਕਰਦਾ ਹੈ। ਅਤੇ ਅੱਤ ਮਹਾਨ ਪਰਮੇਸ਼ੁਰ ਜਿਸ ਨੂੰ ਚਾਹੁੰਦਾ ਹੈ ਓਸੇ ਨੂੰ ਰਾਜ ਬਖਸ਼ਦਾ ਹੈ।
That they shall drive | וְלָ֣ךְ | wĕlāk | veh-LAHK |
thee from | טָֽרְדִ֣ין | ṭārĕdîn | ta-reh-DEEN |
men, | מִן | min | meen |
dwelling thy and | אֲנָשָׁ֡א | ʾănāšāʾ | uh-na-SHA |
shall be | וְעִם | wĕʿim | veh-EEM |
with | חֵיוַ֣ת | ḥêwat | have-AT |
the beasts | בָּרָא֩ | bārāʾ | ba-RA |
field, the of | לֶהֱוֵ֨ה | lehĕwē | leh-hay-VAY |
and they shall make thee to eat | מְדֹרָ֜ךְ | mĕdōrāk | meh-doh-RAHK |
grass | וְעִשְׂבָּ֥א | wĕʿiśbāʾ | veh-ees-BA |
as oxen, | כְתוֹרִ֣ין׀ | kĕtôrîn | heh-toh-REEN |
and they shall wet | לָ֣ךְ | lāk | lahk |
dew the with thee | יְטַֽעֲמ֗וּן | yĕṭaʿămûn | yeh-ta-uh-MOON |
of heaven, | וּמִטַּ֤ל | ûmiṭṭal | oo-mee-TAHL |
and seven | שְׁמַיָּא֙ | šĕmayyāʾ | sheh-ma-YA |
times | לָ֣ךְ | lāk | lahk |
pass shall | מְצַבְּעִ֔ין | mĕṣabbĕʿîn | meh-tsa-beh-EEN |
over | וְשִׁבְעָ֥ה | wĕšibʿâ | veh-sheev-AH |
thee, till | עִדָּנִ֖ין | ʿiddānîn | ee-da-NEEN |
יַחְלְפ֣וּן | yaḥlĕpûn | yahk-leh-FOON | |
thou know | עֲלָ֑יךְ | ʿălāyk | uh-LAIK |
that | עַ֣ד | ʿad | ad |
High most the | דִּֽי | dî | dee |
ruleth | תִנְדַּ֗ע | tindaʿ | teen-DA |
in the kingdom | דִּֽי | dî | dee |
of men, | שַׁלִּ֤יט | šallîṭ | sha-LEET |
giveth and | עִלָּיָא֙ | ʿillāyāʾ | ee-la-YA |
it to whomsoever | בְּמַלְכ֣וּת | bĕmalkût | beh-mahl-HOOT |
אֲנָשָׁ֔א | ʾănāšāʾ | uh-na-SHA | |
he will. | וּלְמַן | ûlĕman | oo-leh-MAHN |
דִּ֥י | dî | dee | |
יִצְבֵּ֖א | yiṣbēʾ | yeets-BAY | |
יִתְּנִנַּֽהּ׃ | yittĕninnah | yee-teh-nee-NA |