Daniel 1:5
ਰਾਜਾ ਨਬੂਕਦਨੱਸਰ ਉਨ੍ਹਾਂ ਜਵਾਨ ਆਦਮੀਆਂ ਨੂੰ ਹਰ ਰੋਜ਼ ਨਿਸ਼ਚਿਤ ਭੋਜਨ ਅਤੇ ਮੈਅ ਦਿੰਦਾ ਹੁੰਦਾ ਸੀ। ਇਹ ਉਸੇ ਤਰ੍ਹਾਂ ਦਾ ਭੋਜਨ ਸੀ ਜਿਹੜਾ ਰਾਜਾ ਆਪ ਖਾਂਦਾ ਸੀ। ਰਾਜਾ ਇਸਰਾਏਲ ਦੇ ਉਨ੍ਹਾਂ ਜਵਾਨ ਆਦਮੀਆਂ ਨੂੰ ਤਿੰਨ ਸਾਲ ਸਿੱਖਿਆ ਦ੍ਦੇਣਾ ਚਾਹੁੰਦਾ ਸੀ। ਫ਼ੇਰ ਤਿੰਨਾਂ ਸਾਲਾਂ ਬਾਅਦ ਉਹ ਪਾਤਸ਼ਾਹ ਅੱਗੇ ਹਾਜ਼ਰ ਕੀਤੇ ਜਾਣੇ ਸਨ।
And the king | וַיְמַן֩ | wayman | vai-MAHN |
appointed | לָהֶ֨ם | lāhem | la-HEM |
daily a them | הַמֶּ֜לֶךְ | hammelek | ha-MEH-lek |
דְּבַר | dĕbar | deh-VAHR | |
provision | י֣וֹם | yôm | yome |
king's the of | בְּיוֹמ֗וֹ | bĕyômô | beh-yoh-MOH |
meat, | מִפַּת | mippat | mee-PAHT |
and of the wine | בַּ֤ג | bag | bahɡ |
drank: he which | הַמֶּ֙לֶךְ֙ | hammelek | ha-MEH-lek |
so nourishing | וּמִיֵּ֣ין | ûmiyyên | oo-mee-YANE |
them three | מִשְׁתָּ֔יו | mištāyw | meesh-TAV |
years, | וּֽלְגַדְּלָ֖ם | ûlĕgaddĕlām | oo-leh-ɡa-deh-LAHM |
end the at that | שָׁנִ֣ים | šānîm | sha-NEEM |
thereof they might stand | שָׁל֑וֹשׁ | šālôš | sha-LOHSH |
before | וּמִ֨קְצָתָ֔ם | ûmiqṣātām | oo-MEEK-tsa-TAHM |
the king. | יַֽעַמְד֖וּ | yaʿamdû | ya-am-DOO |
לִפְנֵ֥י | lipnê | leef-NAY | |
הַמֶּֽלֶךְ׃ | hammelek | ha-MEH-lek |