2 Samuel 3:27
ਜਦੋਂ ਅਬਨੇਰ ਹਬਰੋਨ ਵਿੱਚ ਮੁੜ ਆਇਆ ਤਾਂ ਯੋਆਬ ਉਸ ਦੇ ਨਾਲ ਹੌਲੀ ਜਿਹੀ ਇੱਕ ਗੱਲ ਕਰਨ ਲਈ ਉਸ ਨੂੰ ਡਿਓੜੀ ਦੀ ਇੱਕ ਨੁਕਰ ਵਿੱਚ ਇੱਕ ਪਾਸੇ ਵੱਲ ਲੈ ਗਿਆ ਅਤੇ ਉੱਥੇ ਉਸਦੀ ਪੰਜਵੀਂ ਪਸਲੀ ਦੇ ਹੇਠ, ਆਪਣੇ ਭਰਾ ਅਸਾਹੇਲ ਦੇ ਖੂਨ ਦੇ ਬਦਲੇ ਅਜਿਹਾ ਮਾਰਿਆ ਕਿ ਉਹ ਉੱਥੇ ਹੀ ਮਰ ਗਿਆ। ਇਉਂ ਯੋਆਬ ਨੇ ਅਬਨੇਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
And when Abner | וַיָּ֤שָׁב | wayyāšob | va-YA-shove |
was returned | אַבְנֵר֙ | ʾabnēr | av-NARE |
to Hebron, | חֶבְר֔וֹן | ḥebrôn | hev-RONE |
Joab | וַיַּטֵּ֤הוּ | wayyaṭṭēhû | va-ya-TAY-hoo |
aside him took | יוֹאָב֙ | yôʾāb | yoh-AV |
in | אֶל | ʾel | el |
תּ֣וֹךְ | tôk | toke | |
the gate | הַשַּׁ֔עַר | haššaʿar | ha-SHA-ar |
to speak | לְדַּבֵּ֥ר | lĕddabbēr | leh-da-BARE |
with | אִתּ֖וֹ | ʾittô | EE-toh |
quietly, him | בַּשֶּׁ֑לִי | baššelî | ba-SHEH-lee |
and smote | וַיַּכֵּ֤הוּ | wayyakkēhû | va-ya-KAY-hoo |
him there | שָׁם֙ | šām | shahm |
fifth the under | הַחֹ֔מֶשׁ | haḥōmeš | ha-HOH-mesh |
died, he that rib, | וַיָּ֕מָת | wayyāmot | va-YA-mote |
for the blood | בְּדַ֖ם | bĕdam | beh-DAHM |
of Asahel | עֲשָׂהאֵ֥ל | ʿăśohʾēl | uh-soh-ALE |
his brother. | אָחִֽיו׃ | ʾāḥîw | ah-HEEV |