1 Samuel 17:57
ਜਦੋਂ ਦਾਊਦ ਗੋਲਿਆਥ ਨੂੰ ਮਾਰਕੇ ਵਾਪਸ ਆਇਆ ਤਾਂ ਅਬਨੇਰ ਉਸ ਨੂੰ ਸ਼ਾਊਲ ਕੋਲ ਲੈ ਗਿਆ। ਉਸ ਵਕਤ ਦਾਊਦ ਦੇ ਹੱਥ ਵਿੱਚ ਫ਼ਲਿਸਤੀ ਦਾ ਸਿਰ ਸੀ।
And as David | וּכְשׁ֣וּב | ûkĕšûb | oo-heh-SHOOV |
returned | דָּוִ֗ד | dāwid | da-VEED |
from the slaughter | מֵֽהַכּוֹת֙ | mēhakkôt | may-ha-KOTE |
of | אֶת | ʾet | et |
the Philistine, | הַפְּלִשְׁתִּ֔י | happĕlištî | ha-peh-leesh-TEE |
Abner | וַיִּקַּ֤ח | wayyiqqaḥ | va-yee-KAHK |
took | אֹתוֹ֙ | ʾōtô | oh-TOH |
brought and him, | אַבְנֵ֔ר | ʾabnēr | av-NARE |
him before | וַיְבִאֵ֖הוּ | waybiʾēhû | vai-vee-A-hoo |
Saul | לִפְנֵ֣י | lipnê | leef-NAY |
head the with | שָׁא֑וּל | šāʾûl | sha-OOL |
of the Philistine | וְרֹ֥אשׁ | wĕrōš | veh-ROHSH |
in his hand. | הַפְּלִשְׁתִּ֖י | happĕlištî | ha-peh-leesh-TEE |
בְּיָדֽוֹ׃ | bĕyādô | beh-ya-DOH |
Cross Reference
1 Samuel 17:54
ਦਾਊਦ ਉਸ ਫ਼ਲਿਸਤੀ ਦਾ ਸਿਰ ਲੈ ਕੇ ਯਰੂਸ਼ਲਮ ਵਿੱਚ ਆਇਆ। ਪਰ ਦਾਊਦ ਨੇ ਫ਼ਲਿਸਤੀਆਂ ਦੇ ਸ਼ਸਤਰਾਂ ਨੂੰ ਆਪਣੇ ਡੇਰੇ ਵਿੱਚ ਰੱਖਿਆ।