1 Kings 1:19
ਅਦੋਨੀਯਾਹ ਨੇ ਬਹੁਤ ਸਾਰੀਆਂ ਗਾਵਾਂ, ਮੋਟੇ ਵੱਛੇ ਅਤੇ ਭੇਡਾਂ ਜਿਬਾਹ ਕੀਤੀਆਂ ਹਨ ਅਤੇ ਤੇਰੇ ਸਾਰੇ ਪੁੱਤਰਾਂ ਨੂੰ ਸੱਦਾ ਦਿੱਤਾ ਹੈ। ਉਸ ਨੇ ਜਾਜਕ ਅਬਯਾਥਾਰ ਅਤੇ ਤੇਰੇ ਸੈਨਾਪਤੀ ਯੋਆਬ ਨੂੰ ਤਾਂ ਸੱਦਾ ਦਿੱਤਾ ਹੈ, ਪਰ ਉਸ ਨੇ ਤੇਰੇ ਪੁੱਤਰ ਸੁਲੇਮਾਨ ਨੂੰ ਸੱਦਾ ਨਹੀਂ ਦਿੱਤਾ ਜੋ ਤੇਰੇ ਨਾਲ ਵਫ਼ਾਦਾਰ ਹੈ।
And he hath slain | וַ֠יִּזְבַּח | wayyizbaḥ | VA-yeez-bahk |
oxen | שׁ֥וֹר | šôr | shore |
and fat cattle | וּֽמְרִיא | ûmĕrîʾ | OO-meh-ree |
sheep and | וְצֹאן֮ | wĕṣōn | veh-TSONE |
in abundance, | לָרֹב֒ | lārōb | la-ROVE |
called hath and | וַיִּקְרָא֙ | wayyiqrāʾ | va-yeek-RA |
all | לְכָל | lĕkāl | leh-HAHL |
the sons | בְּנֵ֣י | bĕnê | beh-NAY |
king, the of | הַמֶּ֔לֶךְ | hammelek | ha-MEH-lek |
and Abiathar | וּלְאֶבְיָתָר֙ | ûlĕʾebyātār | oo-leh-ev-ya-TAHR |
the priest, | הַכֹּהֵ֔ן | hakkōhēn | ha-koh-HANE |
Joab and | וּלְיֹאָ֖ב | ûlĕyōʾāb | oo-leh-yoh-AV |
the captain | שַׂ֣ר | śar | sahr |
host: the of | הַצָּבָ֑א | haṣṣābāʾ | ha-tsa-VA |
but Solomon | וְלִשְׁלֹמֹ֥ה | wĕlišlōmō | veh-leesh-loh-MOH |
thy servant | עַבְדְּךָ֖ | ʿabdĕkā | av-deh-HA |
hath he not | לֹ֥א | lōʾ | loh |
called. | קָרָֽא׃ | qārāʾ | ka-RA |