1 Chronicles 11:28
ਤਕੋਆ ਤੋਂ ਇੱਕੇਸ਼ ਦਾ ਪੁੱਤਰ ਈਰਾ, ਅੰਨਥੋਥ ਤੋਂ ਅਬੀਅਜ਼ਰ,
Ira | עִירָ֤א | ʿîrāʾ | ee-RA |
the son | בֶן | ben | ven |
of Ikkesh | עִקֵּשׁ֙ | ʿiqqēš | ee-KAYSH |
Tekoite, the | הַתְּקוֹעִ֔י | hattĕqôʿî | ha-teh-koh-EE |
Abiezer | אֲבִיעֶ֖זֶר | ʾăbîʿezer | uh-vee-EH-zer |
the Antothite, | הָעַנְּתוֹתִֽי׃ | hāʿannĕtôtî | ha-ah-neh-toh-TEE |
Cross Reference
1 Chronicles 27:12
ਨੌਵੇਂ ਮਹੀਨੇ ਦਾ ਨੌਵਾਂ ਪ੍ਰਧਾਨ ਬਿਨਯਾਮੀਨੀ ਪਰਿਵਾਰ ਵਿੱਚੋਂ ਸੀ, ਅਨਥੋਥ ਨਗਰ ਤੋਂ ਅਬੀਅਜ਼ਰ ਅਤੇ ਉਸ ਦੇ ਸਮੂਹ ਵਿੱਚ ਵੀ 24,000 ਸੈਨਿਕ ਸਨ।
2 Samuel 23:27
ਅਬੀਅਜ਼ਰ ਅੰਨਥੋਥੀ ਮਬੁੰਨਈ ਹੁਸ਼ਾਥੀ।
1 Chronicles 27:9
ਛੇਵੇਂ ਮਹੀਨੇ ਲਈ ਸਰਦਾਰ ਈਰਾ ਸੀ ਜੋ ਕਿ ਤਕੋਆ ਦੇ ਇੱਕੇਸ਼ ਦਾ ਪੁੱਤਰ ਸੀ ਅਤੇ 24,000 ਮਨੁੱਖਾਂ ਦਾ ਸਰਦਾਰ ਸੀ।